Back ArrowLogo
Info
Profile

-----

ਧੜਕੇ ਧੜਕੇ ਧੜਕੇ,

ਇਕ ਸਾਧੂ ਉਤਿਆਂ ਤੋਂ, ਮਾਵਾਂ ਧੀਆਂ ਨੂੰ ਲੈ ਗਿਆ ਛਲਕੇ ।

ਹੀਰਾ ਕੇਹਰੀ ਦਾ, ਡਾਂਗ ਮਾਰਦਾ ਹੱਥਾਂ ਵਿਚ ਫੜਕੇ ।

ਨੰਗਲੇ ਦੇ ਨੰਗ ਬਾਣੀਏ, ਸੌਦਾ ਵੇਚਦੋ ਗਲੀ ਵਿਚ ਖੜਕੇ ।

ਸੁਖੂਵਾਸ ਘੋੜੇ ਨਾਲ ਦੇ, ਮੁੰਡੇ ਜਾਣ ਪਰ ਪੜ੍ਹ ਕੇ ।

ਨੀਂ ਛਾਜਲੀ ਦੀ ਛੈਲ ਕੁੜੀਏ, ਸਾਡੇ ਰੋਜ ਕਾਲਜੇ ਰੜਕੇ ।

85 / 86
Previous
Next