Back ArrowLogo
Info
Profile
ਵੰਨ-ਸੁਵੰਨਤਾ, ਇਕਸੁਰਤਾ, ਅਨਮੋਲਤਾ, ਪਾਲਣਹਾਰਤਾ, ਸਵੈ ਸੰਚਾਲਕਤਾ ਆਦਿ ਪ੍ਰਤੀ ਵਾਰ ਵਾਰ ਵਿਸਮਾਦੀ ਅਸਚਰਜਤਾ ਅਤੇ ਬਲਿਹਾਰਤਾ ਦਾ ਪ੍ਰਗਟਾਵਾ ਕਰਦੇ ਹਨ।

ਬੇਅੰਤਤਾ:

ਕੁਦਰਤਿ ਕਵਣ ਕਹਾ ਵੀਚਾਰੁ॥

ਵਾਰਿਆ ਨ ਜਾਵਾ ਏਕ ਵਾਰ# (3, ਮ. 1)

 

ਬਲਿਹਾਰੀ ਕੁਦਰਤਿ ਵਸਿਆ॥

ਤੇਰਾ ਅੰਤੁ ਨ ਜਾਈ ਲਖਿਆ॥ (469, ਮ. 1)

 

ਵੰਨ-ਸੁਵੰਨਤਾ:

ਇਕਤੁ ਰੂਪਿ ਫਿਰਹਿ ਪਰਛੰਨਾ

ਕੋਈ ਨ ਕਿਸ ਹੀ ਜੇਹਾ ॥ (596, H. 1)

 

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ (18, ਮ. 1)

ਇਕਸੁਰਤਾ:

ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥

ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥

(596, ਮ. 1)

ਸਵੈ-ਸੰਚਾਲਕਤਾ:

ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥

(53, ਮ. 1)

71 / 132
Previous
Next