Back ArrowLogo
Info
Profile

ਵਧੇਰੇ ਮਨੁੱਖੀ ਜੀਵ ਜਾਪਦਾ ਸੀ । ਉਹ ਕੁਝ ਛਿਨਾਂ ਲਈ ਧਿਆਨਵਾਨ ਹੋ ਗਿਆ ਤੇ ਫਿਰ ਮੁਸਕਰਾ ਕੇ ਬੋਲਿਆ:

"ਮੈਂ ਸਮਝ ਗਿਆ। ਸ਼ੈਤਾਨ ਇੱਕ ਫਰਮ ਦਾ ਏਜੰਟ ਸੀ ਜੋ ਮੁਰਦਿਆਂ ਨੂੰ ਸਾੜਨ ਦਾ ਵਪਾਰ ਕਰਦੀ ਹੈ। ਬਿਲਕੁੱਲ ਸੱਚ। ਜੋ ਕੁਝ ਉਸ ਨੇ ਆਖਿਆ ਮੁਰਦਿਆਂ ਨੂੰ ਸਾੜਨ ਦੇ ਹੱਕ ਵਿੱਚ ਦਲੀਲ ਸੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਰ ਉਹ ਬਹੁਤ ਹੀ ਸਮਰੱਥ ਤੇ ਯੋਗ ਏਜੰਟ ਸੀ। ਉਹ ਆਪਣੀ ਫਰਮ ਨੂੰ ਮਸ਼ਹੂਰ ਕਰਨ ਲਈ ਇਤਨਾ ਉਤਾਵਲਾ ਸੀ ਕਿ ਉਹ ਲੋਕਾਂ ਦੇ ਸੁਪਨਿਆਂ ਵਿੱਚ ਵੀ ਆ ਪ੍ਰਗਟ ਹੋਇਆ... ।"

1906

101 / 162
Previous
Next