

Buhnen- und Buchverlag russischer Autoren J. Ladyschnikow, Berlin W. 15 Uhlandstr, 145.
ਈਵਾਨ ਪਾਵਲੋਵਿਚ ਚਿੱਠੀਆਂ ਮੈਨੂੰ ਭੇਜ ਦੇਵੇਗਾ, ਉਸ ਨੂੰ ਹਰ ਸਮੇਂ ਪਤਾ ਹੁੰਦਾ ਹੈ ਕਿ ਮੈਂ ਕਿੱਥੇ ਹਾਂ।
ਚੰਗਾ, au revoir, ਤੈਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ। ਮੇਰੇ ਵੱਲੋਂ ਮੈਕਸਿਮ ਨੂੰ ਚੁੰਮੀ ਦੇਣਾ। ਕੀ ਉਸ ਨੂੰ ਇੰਡੀਅਨਾਂ ਦੀਆਂ ਤਸਵੀਰਾਂ ਵਾਲੇ ਪੋਸਟ ਕਾਰਡ ਮਿਲ ਰਹੇ ਹਨ ? ਮੈਂ ਉਸ ਨੂੰ ਅਕਸਰ ਭੇਜਦਾ ਰਹਿੰਦਾ ਹਾਂ।
ਤੇਰੇ ਲਈ ਸਭ ਤੋਂ ਵਧੀਆ ਗੱਲ ਦੀ ਕਾਮਨਾ ਕਰਦਾ ਹਾਂ। ਕਿਸੇ ਵੀ ਗੱਲ ਤੋਂ ਪਹਿਲਾਂ ਸਹਿਣਸ਼ੀਲਤਾ ਤੇ ਹਿੰਮਤ ਦੀ ਕਾਮਨਾ ਕਰਦਾ ਹਾਂ। ਇਹ ਸਾਰਿਆਂ ਨਾਲੋਂ ਵਧੀਆ ਤੇ ਵੱਡਮੁੱਲੀ ਚੀਜ਼ ਹੈ।
ਤੇਰਾ, ਏ.