Back ArrowLogo
Info
Profile

ਦੇ ਤਿੰਨ ਸ਼ਬਦ (ਸੰਬੰਧਕ, ਯੋਜਕ ਅਤੇ ਕਿਰਿਆ) ਤੋਂ ਇਲਾਵਾ ਬਾਕੀ ਸਾਰੇ ਸ਼ਬਦ ਦੂਜੀਆਂ ਭਾਸ਼ਾਵਾਂ ਖਾਸ ਕਰਕੇ ਅੰਗਰੇਜ਼ੀ ਭਾਸ਼ਾ ਦੇ ਹੀ ਹੋਣਗੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਜਿਹਾ ਹੀ ਰੁਝਾਨ ਰਹਿੰਦਾ ਹੈ ਤਾਂ ਦੁਆਬੀ ਉਪਭਾਸ਼ਾ ਆਪਣੀਆਂ ਲੀਹਾਂ ਤੋਂ ਉੱਖੜ ਕੇ ਕਿਸੇ ਵਿਦੇਸ਼ੀ ਭਾਸ਼ਾ ਦੀ ਝੋਲੀ ਵਿਚ ਜਾ ਡਿੱਗੇਗੀ। ਜਿਸ ਨਾਲ ਦੁਆਬੀ ਉਪਭਾਸ਼ਾ ਦਾ ਭਾਸ਼ਾਈ ਅਧਾਰ ਖਤਮ ਹੋ ਜਾਵੇਗਾ।

ਹਵਾਲੇ

1.       A definite dialect exists in any area where common peculirities are found. Even if the boundaries between two adjacent areas should prove to be some what fluid. It is still true that each area can still be defined as a whole by ertaingenral features which the after does not porres. (J.V.P. 248)

2.       ਗਜਾਨਨ ਵਾਸਦੇਵ ਤਗਾਰੇ "Hostorical Grammar of Apabhramra" P. 1........ ( ਪੰਤਜਲੀ.... regards the prakritic and dialectical forms of sanskritic word वीः a cow as Apabhramsa i.e. dialect)

3.       It is convenient to keep the word dialect to refer to the speech of a group of people smaller than the group who share a common language." (G.L. Brook, English Dialects P. 18)

4.       "Dialect: second meaning one of the subordinate farms of variet- ies of language arising from local peculiarites of vocabulary, prounciation and idiom." (Oxford English Dictonary)

5.       Dialect is constituted by that speech of all those persons, in whose utterances, variations are not sensibly percived or atteneded to." (P.D. Gune An Introduction to Comparative Philol- ogy. P. 15, 1950)

6.       ਸਿਧਾਂਤਕ ਭਾਸ਼ਾ ਵਿਗਿਆਨ-ਡਾ. ਪ੍ਰੇਮ ਪ੍ਰਕਾਸ਼

7.       ਪੰਜਾਬੀ ਬੋਲੀ ਦਾ ਇਤਿਹਾਸ-ਪਿਆਰਾ ਸਿੰਘ ਪਦਮ

8.       ਅਸੀਂ ਪੰਜਾਬੀ ਤੇ ਲਹਿੰਦੀ ਬੋਲਣ ਵਾਲੇ, ਗ੍ਰੀਅਰਸਨ ਦੀ ਇਸ ਰਾਏ ਨਾਲ ਸਹਿਮਤ ਨਹੀਂ ਕਿ ਲਹਿੰਦੀ ਪੰਜਾਬੀ ਨਾਲੋਂ ਵੱਖਰੀ ਹੈ। ਅਸੀਂ ਲਹਿੰਦੀ ਨੂੰ ਪੰਜਾਬੀ ਦੀ ਉਪਤਾਸ਼ਾ ਮੰਨਦੇ ਹਾਂ ਅਤੇ ਇਸ ਤੱਥ ਨੂੰ ਵਿਗਿਆਨਕ ਵਿਧੀ ਨਾਲ ਸਿੱਧ ਕਰ ਸਕਦੇ ਹਾਂ। ਇੰਝ ਪੰਜਾਬੀ ਦੀਆ ਤਿੰਨ ਉਪ ਭਾਸ਼ਾਵਾਂ ਬਣਦੀਆਂ ਹਨ. ਲਹਿੰਦੀ ਜਾਂ ਪੱਛਮੀ ਪੰਜਾਬੀ, ਡੰਗਰੀ ਜਾਂ ਪਹਾੜੀ ਖੇਤਰ ਦੀ ਪੰਜਾਬੀ ਅਤੇ ਤੀਜੀ ਜਿਸ ਨੂੰ ਗ੍ਰੀਅਰਸਨ ਨੇ ਕੇਂਦਰੀ ਪੰਜਾਬੀ ਜਾਂ ਪੂਰਬੀ ਪੰਜਾਬੀ ਕਿਹਾ ਹੈ। ਇਸ ਵਿਚ ਮਾਝੀ, ਮਲਵਈ, ਦੁਆਬੀ, ਪੁਆਧੀ ਆਦਿ ਸਭ ਆ ਜਾਂਦੀਆਂ ਹਨ। 'ਸਾਡੀ ਭਾਸ਼ਾ ਡਾ. ਹਰਕੀਰਤ ਸਿੰਘ ਸਫਾ 55-56 (2004)

114 / 155
Previous
Next