ਸਿੱਖ ਰਾਜ ਕਿਵੇਂ ਗਿਆ?
ਗਿਆਨੀ ਸੋਹਣ ਸਿੰਘ ਸੀਤਲ
ਤਤਕਰਾ
ਪਹਿਲਾ ਕਾਂਡ ੧੫-੭੪
ਰਣਜੀਤ ਸਿੰਘ ਬੀਮਾਰ ਸ਼ੇਰ ਸਿੰਘ ਗੱਦੀ 'ਤੇ ਬੈਠਾ 56
ਆਖ਼ਰੀ ਦਰਬਾਰ 16 ਸੰਧਾਵਾਲੀਆ 'ਤੇ ਔਕੜਾਂ 56
ਖੜਕ ਸਿੰਘ ਨੂੰ ਰਾਜ ਤਿਲਕ ਮੀਹਾਂ ਸਿੰਘ ਕਤਲ 56
ਕੋਹਿਨੂਰ ਹੀਰਾ ਅੰਗਰੇਜ਼ਾਂ ਨੇ ਸ਼ੇਰ ਸਿੰਘ ਦੀ ਮਦਦ ਕਰਨੀ ਚਾਹੀ
ਸ਼ੇਰੇ ਪੰਜਾਬ ਸੁਰਗਵਾਸ
ਧਿਆਨ ਸਿੰਘ ਦੇ ਸਤੀ ਹੋਣ ਦਾ ਬਹਾਨਾ ਜਵਾਲਾ ਸਿੰਘ ਕੈਦ ਤੇ ਸੁਰਗਵਾਸ
ਮਹਾਰਾਜਾ ਖੜਕ ਸਿੰਘ ਸ਼ੇਰ ਸਿੰਘ ਤੇ ਚੰਦ ਕੌਰ ਦਾ
ਡੋਗਰਿਆਂ ਦੀਆਂ ਚਾਲਾਂ
ਸ਼ੇਰ ਸਿੰਘ ਦੀ ਬਗ਼ਾਵਤ ਨੌਨਿਹਾਲ ਸਿੰਘ ਦੀ ਰਾਣੀ
ਡੋਗਰਿਆਂ ਦਾ ਵਿਰੋਧ ਵਿਆਹ ਨਾ ਹੋ ਸਕਿਆ
ਖੜਕ ਸਿੰਘ ਕੈਦ ਤੇ ਨੂੰ ਜ਼ਹਿਰ ਦੇਣਾ ਚੰਦ ਕੌਰ ਕਤਲ
ਚੇਤ ਸਿੰਘ ਕਤਲ ਗੋਲੀਆਂ ਨੂੰ ਸਜ਼ਾ
ਖੜਕ ਸਿੰਘ ਸੁਰਗਵਾਸ ਸੰਧਾਵਾਲੀਆਂ ਦੀਆਂ
ਮ. ਨੌਨਿਹਾਲ ਸਿੰਘ ਜਾਗੀਰਾਂ ਬਹਾਲ
ਡੋਗਰਿਆਂ ਦੀ ਸਾਜ਼ਸ਼ ਧਿਆਨ ਸਿੰਘ ਤੇ ਸ਼ੇਰ ਸਿੰਘ
ਨੌਨਿਹਾਲ ਸਿੰਘ ਜ਼ਖ਼ਮੀ ਦਾ ਵਿਰੋਧ
ਨੌਨਿਹਾਲ ਸਿੰਘ ਕਤਲ ਧਿਆਨ ਸਿੰਘ ਨੇ ਲਹਿਣਾ
ਮਹਾਰਾਣੀ ਚੰਦ ਕੌਰ ਸਿੰਘ ਨੂੰ ਭੜਕਾਉਣਾ
ਸ਼ੇਰ ਸਿੰਘ ਲਾਹੌਰ ਆਇਆ ਸੰਧਾਵਾਲੀਏ ਮਹਾਰਾਜੇ ਕੋਲ
ਸ਼ੇਰ ਸਿੰਘ ਤੇ ਧਿਆਨ ਸਿੰਘ ਸ਼ੇਰ ਸਿੰਘ ਨੇ ਧਿਆਨ ਸਿੰਘ ਦੇ
ਲਾਹੌਰੋਂ ਚਲੇ ਗਏ ਕਤਲ ਦਾ ਹੁਕਮ ਲਿਖ ਦਿੱਤਾ
ਜਵਾਲਾ ਸਿੰਘ ਫ਼ੌਜਾਂ ਵਿਚ ਧਿਆਨ ਸਿੰਘ ਨੇ ਸ਼ੇਰ ਸਿੰਘ ਦੇ
ਸ਼ੇਰ ਸਿੰਘ ਫਿਰ ਲਾਹੌਰ ਵਿਚ ਕਤਲ ਦਾ ਹੁਕਮ ਲਿਖ ਦਿੱਤਾ
ਸ਼ੇਰ ਸਿੰਘ ਤੇ ਚੰਦ ਕੌਰ ਦੀ ਮ. ਸ਼ੇਰ ਸਿੰਘ ਕਤਲ
ਲੜਾਈ ਪਰਤਾਪ ਸਿੰਘ ਕਤਲ
ਸੁਲ੍ਹਾਂ ਦੀਆਂ ਸ਼ਰਤਾਂ ਧਿਆਨ ਸਿੰਘ ਕਤਲ
ਦੂਜਾ ਕਾਂਡ ੭੨-੯੮
ਦਲੀਪ ਸਿੰਘ ਮਹਾਰਾਜਾ ਜਿੰਦਾਂ ਨੂੰ ਜ਼ਹਿਰ ਦੇਣ ਦੀ
ਹੀਰਾ ਸਿੰਘ ਦੇ ਕਿਲ੍ਹੇ 'ਤੇ ਹਮਲਾ ਸਾਜ਼ਸ਼
ਲਹਿਣਾ ਸਿੰਘ ਅਜੀਤ ਸਿੰਘ ਹੀਰਾ ਸਿੰਘ ਕਤਲ
ਕਤਲ ਜਵਾਹਰ ਸਿੰਘ ਵਜ਼ੀਰ
ਹੀਰਾ ਸਿੰਘ ਵਜ਼ੀਰ ਬਣਿਆ ਫ਼ਤਹਿ ਸਿੰਘ ਮਾਨ ਕਤਲ
ਗੁਰਮੁਖ ਸਿੰਘ ਤੇ ਬੇਲੀ ਰਾਮ 78 ਸਿੱਖ ਫ਼ੌਜ ਦਾ ਜੰਮੂ ਨੂੰ ਘੇਰਾ ਤੇ
ਕਤਲ
ਜਵਾਹਰ ਸਿੰਘ ਕੈਦ ਗੁਲਾਬ ਸਿੰਘ ਗ੍ਰਿਫ਼ਤਾਰ
ਹੀਰਾ ਸਿੰਘ ਤੇ ਸੁਚੇਤ ਸਿੰਘ ਕੰਵਰ ਪਸ਼ੌਰਾ ਸਿੰਘ ਲਾਹੌਰ
ਵਿਚ ਫੁੱਟ ਵਿਚ
ਕਸ਼ਮੀਰਾ ਸਿੰਘ ਪਸ਼ੌਰਾ ਸਿੰਘ ਸਾਵਣ ਮੱਲ ਕਤਲ ਤੇ ਮੂਲਰਾਜ
ਦੀ ਬਗ਼ਾਵਤ ਗਵਰਨਰ
ਜਵਾਹਰ ਸਿੰਘ ਦੀ ਰਿਹਾਈ ਪਸ਼ੌਰਾ ਸਿੰਘ ਦੀ ਬਗ਼ਾਵਤ
ਸੁਚੇਤ ਸਿੰਘ ਕਤਲ ਗੁਲਾਬ ਸਿੰਘ ਦੀ ਅੰਗਰੇਜ਼ਾਂ
ਭਾਈ ਬੀਰ ਸਿੰਘ ਨੂੰ ਚਿੱਠੀ
ਗੁਲਾਬ ਸਿੰਘ ਕਲਕੱਤੀਆ ਪਸ਼ੌਰਾ ਸਿੰਘ ਕਤਲ
ਕਤਲ ਜਵਾਹਰ ਸਿੰਘ ਕਤਲ
ਭਾਈ ਬੀਰ ਸਿੰਘ, ਅਤਰ ਸਿੰਘ ਲਾਲ ਸਿੰਘ ਵਜ਼ੀਰ ਤੇ ਤੇਜ
ਤੇ ਕਸ਼ਮੀਰਾ ਸਿੰਘ ਕਤਲ ਸਿੰਘ ਸੈਨਾਪਤੀ
ਤਿੱਜਾ ਕਾਂਡ ੯੯-੧੭੪
ਖ਼ਾਲਸਾ ਫ਼ੌਜ ਸਿੱਖ ਫ਼ੌਜ ਫ਼ੀਰੋਜ਼ਪੁਰ ਦੇ
ਅੰਗਰੇਜ਼ਾਂ ਦੀ ਨੀਤੀ ਨੇੜੇ
ਸਤਲੁੱਜ ਯੁੱਧ ਦੇ ਕਾਰਨ ਲਾਲ ਸਿੰਘ ਦੀ ਅੰਗਰੇਜ਼ਾਂ ਨੂੰ
ਅੰਗਰੇਜ਼ਾਂ ਵਿਰੁੱਧ ਜੰਗ ਦਾ ਚਿੱਠੀ
ਐਲਾਨ ਜੰਗ ਮੁਦਕੀ ੧੮ ਦਸੰਬਰ
ਸਤਲੁਜ ਕੰਢੇ ਕੱਚਾ ਕਿਲ੍ਹਾ ਮੁਦਕੀ ਤੋਂ ਫੇਰੂ ਸ਼ਹਿਰ ਤਕ
ਅੰਗਰੇਜ਼ਾਂ ਵੱਲੋਂ ਐਲਾਨ ਜੰਗ ਫੇਰੂ ਸ਼ਹਿਰ
ਸੁਲ੍ਹਾ ਕਿਸ ਨੇ ਤੋੜ੍ਹੀ ? ੨੧ ਦਸੰਬਰ
੨੧ ਦਸੰਬਰ ਦੀ ਹਾਰਡਿੰਗ ਅੰਗਰੇਜ਼ਾਂ ਦੀ ਤਿਆਰੀ
ਦੀ ਚਿੱਠੀ 133 ਲਾਲ ਸਿੰਘ ਤੇ ਤੇਜ ਸਿੰਘ ਦੀ
੨੨ ਦਸੰਬਰ ਦੀ ਲੜਾਈ ਗ਼ੱਦਾਰੀ
ਫੇਰੂ ਸ਼ਹਿਰ ਦੀ ਲੜਾਈ ਬਾਰੇ ਸਭਰਾਵਾਂ ਦੀ ਲੜਾਈ
ਰਾਵਾਂ ਸ਼ਾਮ ਸਿੰਘ ਮੈਦਾਨ ਵਿਚ
ਬੱਦੋਵਾਲ ਦੀ ਲੜਾਈ ਸ਼ਹੀਦ
ਸਿੱਖਾਂ ਦੇ ਯੂਰਪੀਨ ਅਫ਼ਸਰਾਂ ਸਿੱਖ ਹਾਰੇ ਕਿਉਂ ?
ਦੀ ਗ਼ੱਦਾਰੀ ਜਿੰਦ ਕੌਰ ਸਿਰ ਝੂਠੇ
ਅਲੀਵਾਲ ਦੀ ਲੜਾਈ ਇਲਜ਼ਾਮ
ਗੁਲਾਬ ਸਿੰਘ ਵਜ਼ੀਰ ਬਣਿਆ ਅੰਗਰੇਜ਼ ਕਸੂਰ ਪੁੱਜੇ
ਗੁਲਾਬ ਸਿੰਘ ਦਾ ਸੁਭਾ ਹਾਰਡਿੰਗ ਦਾ ਐਲਾਨ
ਗੁਲਾਬ ਸਿੰਘ ਫ਼ੌਜਾਂ ਵਿਚ ਅੰਗਰੇਜ਼ ਲਾਹੌਰ ਪੁੱਜੇ
ਗੁਲਾਬ ਸਿੰਘ ਤੇ ਹਾਰਡਿੰਗ ਸਿੱਖਾਂ ਤੇ ਅੰਗਰੇਜ਼ਾਂ ਦੀ
ਵਿਚ ਗੁਪਤ ਸਮਝੌਤਾ ਪਹਿਲੀ ਸੁਲ੍ਹਾ
ਸਭਰਾਵਾਂ ਵਿਚ ਸਿੱਖਾਂ ਦਾ ਹਾਰਡਿੰਗ ਨੇ ਪੰਜਾਬ ਜ਼ਬਤ
ਮੋਰਚਾ ਕਿਉਂ ਨਾ ਕੀਤਾ
ਸ਼ਾਮ ਸਿੰਘ ਅਟਾਰੀ ਨੂੰ ਜਿੰਦਾਂ ਪੰਜਾਬ ਦਾ ਨਵਾਂ ਪਰਬੰਧ
ਦੀ ਚਿੱਠੀ ਲਾਲ ਸਿੰਘ ਨੂੰ ਦੇਸ ਨਿਕਾਲਾ
ਚੌਥਾ ਕਾਂਡ ੧੭੫-੨੬੩
ਹਾਰਡਿੰਗ ਦੀ ਖ਼ਾਹਸ਼ ਤੇਜ ਸਿੰਘ ਰਾਜਾ ਬਣਿਆਂ 187
ਭਰੋਵਾਲ ਦੀ ਸੁਲ੍ਹਾ ਕਿਨ ਹਾਰਡਿੰਗ ਜਿੰਦ ਕੌਰ ਦੇ
ਹਾਲਾਤ ਥੱਲੇ ਹੋਈ ਵਿਰੁੱਧ
ਸਿੱਖਾਂ ਵੱਲੋਂ ਦਰਖ਼ਾਸਤ ਜਿੰਦ ਕੌਰ ਸ਼ੇਖੂਪੁਰੇ ਕੈਦ
ਹਾਰਡਿੰਗ ਦੀ ਘਬਰਾਹਟ ਹਾਰਡਿੰਗ ਦੀ ੨੩ ਅਕਤੂਬਰ
ਅਹਿਦਨਾਮਾ ਭਰੋਵਾਲ ਦੀ ਚਿੱਠੀ
ਭਰੋਵਾਲ ਦੀ ਸੁਲ੍ਹਾ ਪਿਛੋਂ ਲਾਰੰਸ ਤੇ ਹਾਰਡਿੰਗ ਵਾਪਸ
ਹੈਨਰੀ ਲਾਰੰਸ ਡਲਹੌਜ਼ੀ ਤੇ 'ਕਰੀ' ਨਵੇਂ
ਹਾਰਡਿੰਗ ਦੀ ਲਾਰੰਸ ਨੂੰ ਅਫਸਰ
ਚਿੱਠੀ ਮੁਲਤਾਨ ਤੇ ਮੂਲਰਾਜ
ਪਰਮੇ ਨੂੰ ਫਾਂਸੀ ਦੀ ਸਜ਼ਾ ਮੂਲਰਾਜ ਦਾ ਅਸਤੀਫ਼ਾ