

ਰਿਹਾ ਜਿਸ ਵਿੱਚ ਦੰਦ ਚਿਕਿਤਸਾ ਨੇ ਉਸ ਨੂੰ ਕੈਦ ਕਰ ਰੱਖਿਆ ਸੀ।
ਐਲਨ : ਵਾਧੂ ਸਮੇਂ ਦਾ ਮੌਕਾ ਨਾ ਮਿਲਣ ਦੇ ਕੀ ਨਤੀਜੇ ਹੋਣਗੇ, ਫ੍ਰੈਂਕ ?
ਫ੍ਰੈਂਕ (ਤੁਲੀ ਹੋਈ ਆਵਾਜ਼ ਵਿਚ) ਮੈਨੂੰ ਆਪਣੀ ਸਾਰੀ ਜਿੰਦਗੀ ਸਰਜਰੀ ਦੀ ਕੀਤੀ ਵਿੱਚ ਹੀ ਕਟਣੀ ਪਵੇਗੀ। ਮੇਰੇ ਬੱਚੇ ਵੱਡੇ ਹੋ ਰਹੇ ਹਨ ਅਤੇ ਮੇਰੇ ਕੋਲ ਉਨ੍ਹਾਂ ਲਈ ਸਮਾਂ ਨਹੀਂ ਹੈ। ਮੇਰੀ ਪਤਨੀ ਦਾ ਕਹਿਣਾ ਹਾਂ ਕਿ ਮੇਰੀ ਤਨਾਵਪੂਰਣ ਸਥਿਤੀ ਤੋਂ ਉਹ ਵੀ ਬਹੁਤ ਤਨਾਵਗ੍ਰਸਤ ਰਹਿੰਦੀ ਹੈ।
ਫ੍ਰੈਂਕ ਦਾ ਚੇਹਰਾ ਪੀਲਾ ਪੈ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਪਾਣੀ ਤਰ ਆਇਆ ਸੀ। ਮੈਨੂੰ ਮਹਿਸੂਸ ਹੋਇਆ ਕਿ ਉਹ ਫੁੱਟ-ਫੁੱਟ ਰੇਣ ਵਾਲਾ ਹੈ। ੨੦ ਸਾਲ ਵਿੱਚ ਪਹਿਲੀ ਬਾਰ ਉਹ ਆਪਣੇ ਦਿਮਾਗ਼ ਵਿੱਚ ਮੌਜੂਦ ਵਿਚਾਰਾਂ ਨੂੰ ਸ਼ਬਦਾਂ ਵਿੱਚ ਵਿਅਕਤ ਕਰ ਪਾ ਰਿਹਾ ਸੀ।
ਐਲਨ (ਹੋਲੇ ਨਾਲ ਤੁਹਾਨੂੰ ਇਸ ਤੋਂ ਕਿਉਂ ਫਿਕਰ ਹੁੰਦੀ ਹੈ, ਫ੍ਰੈਂਕ 7
ਫ੍ਰੈਂਕ ਨੇ ਜੁਆਬ ਨਹੀਂ ਦਿੱਤਾ। ਉਹ ਜੁਆਸ ਦੇ ਵੀ ਨਹੀਂ ਸੀ ਸਕਦਾ। ਇਸੇ ਕਾਰਣ ਉਹ ਬੜਾ ਫਿਕਰਮੰਦ ਸੀ। ਉਹ ਬਸ ਚੁਪਚਾਪ ਉਥੇ ਹੀ ਬੈਠਾ ਰਿਹਾ। ਮੈਂ ਜ਼ਿਆਦਾ ਜਾਣਕਾਰੀ ਲਈ ਉਸ ਤੇ ਦਬਾਅ ਨਹੀਂ ਸੀ ਪਾਇਆ ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਕਿ ਉਹ ਇਸ ਨੂੰ ਬੋਲ ਪਾਵੇਗਾ। ਇਸ ਤੋਂ ਇਲਾਵਾ, ਮੈਨੂੰ ਮੱਕੀ ਦੇ ਦਾਣੇ (Contlakes) ਖਰੀਦਨੇ ਸਨ, ਨਾ ਕਿ ਫ੍ਰੈਂਕ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਸੀ।
ਤਿੰਨ ਮਹੀਨੇ ਬਾਦ ਮੈਂ ਫ੍ਰੈਂਕ ਤੋਂ ਉਸ ਦੀ ਸਰਜਰੀ ਵਿੱਚ ਮਿਲਣ ਲਈ ਗਿਆ। ਉਸ ਦੇ ਰਿਸੇਸਲਿਸਟ ਨੇ ਮੈਨੂੰ ਦੱਸਿਆ ਕਿ ਉਹ ਬਾਹਰ ਗਏ ਹੋਏ ਹਨ। ਉਹ ਇਕ ਸੋਮਵਾਰ ਨੂੰ ਮੁੜ ਕੇ ਆਏ ਸੀ ਅਤੇ ਉਨ੍ਹਾਂ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਦਾ ਇਕ ਮਿਤਰ ਉਨ੍ਹਾਂ ਦੀ ਥਾਂ ਤੇ ਚਿਕਿਤਸਾ ਕਰੇਗਾ ਅਤੇ ਉਹ ਆਪ ਛੁੱਟੀਆਂ ਮਨਾਉਣ ਲਈ ਜਾ ਰਹੇ ਹਨ। ਕਿਸੇ ਨੇ ਵੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਵੇਖਿਆ ਨਹੀਂ ਸੀ। ਇਕ ਸਾਲ ਬਾਦ ਮੈਂ ਸੁਣਿਆ ਕਿ ਚੈੱਕ ਅਮਰੀਕਾ ਵਿੱਚ ਕਮੀਸ਼ਨ ਤੇ ਮੈਟਲ ਬੇਚ ਰਿਹਾ ਹੈ ਅਤੇ ਉਹ ਕਾਫੀ ਖੁਸ਼ ਹੈ। ਮੈਂ ਅੱਜ ਵੀ ਨਹੀਂ ਜਾਣਦਾ ਕਿ ਪ੍ਰੈੱਕ ਕਿੱਥੇ ਹੈ ਜਾਂ ਉਹ ਕੀ ਕਰ ਰਿਹਾ ਹੈ, ਪਰ ਇਥੇ ਕੀ ਹੋਇਆ ਉਹ ਜਿਆਦਾ ਮਹਤਵਪੂਰਣ ਹੈ ਕਿਉਂਕਿ ਇਹ ਦੱਸਦਾ ਹੈ ਕਿ ਇਹ ਬਦਲ ਸਕਦੇ ਹੋ ਜਿਸ ਦੀ ਤੁਹਾਨੂੰ ਕੋਈ ਉਮੀਦ ਨਹੀਂ ਹੋਵੇਗੀ।
ਹੋ ਸਕਦਾ ਹੈ ਕਿ ਕਿਤੇ ਫ੍ਰੈਂਕ ਦਾ ਨੈਟਵਰਕ ਮਾਰਕੇਟਿੰਗ ਦਾ ਕਾਰੋਬਾਰ ਹੋਵੇ ....