

ਜੇਕਰ ਤੁਸੀਂ ਪੇਸਕਸ ਦੇ ਦੌਰਾਨ ਹੱਥ ਨਾਲ ਸੂਚੀ ਬਨਾਉਣਾ ਜਿਆਦਾ ਪਸੰਦ ਕਰਦੇ ਹੋ ਤਾਂ ਹਰ ਵਿਅਕਤੀ ਤੋਂ ਜਿਸ ਨੇ ਆਪਣੀ ਪ੍ਰਾਥਮਿਕਤਾ ਦੱਸੀ ਹੈ ਤੁਸੀਂ ਪੁੱਛ ਸਕਦੇ ਹੈ, ਤੁਸੀਂ ਇਸ ਨੂੰ ਕਿਉਂ ਚੁਣਿਆ ਹੈ ਅਤੇ ਫਿਰ ਸਾਰੇ ਸਵਾਲਾਂ ਨੂੰ ਇਕ-ਇਕ ਕਰੇ ਪੁੱਛਦੇ ਜਾਵੇ। ਇਹ ਬੜਾ ਆਨੰਦ-ਦਾਇਕ ਹੋਵੇਗਾ ਜਦੋਂ ਪੂਰਾ ਸਮੂਹ ਇਕ,ਦੂਜੇ ਨੂੰ ਦੱਸੇਗਾ ਕਿ ਸ਼ਾਮਿਲ ਹੋਣ ਲਈ ਕਿਉਂ ਮਹੱਤਵਪੂਰਣ ਹੈ - ਅਤੇ ਇਸ ਦੌਰਾਨ ਤੁਹਾਨੂੰ ਇਕ ਵੀ ਵਖਿਆਨ ਨਹੀਂ ਦੇਣਾ ਪਵੇਗਾ। ਤੁਹਾਨੂੰ ਕੇਵਲ ਆਪਣਾ ਸਿਰ ਹਿਲਾਂਦੇ ਜਾਣਾ ਹੈ ਅਤੇ ਉਨ੍ਹਾਂ ਦਾ ਉਤਸਾਹ ਵਧਾਉਣਾ ਹੈ।

ਯੋਜਨਾ ਦਿਖਾਓ
ਇਥੇ ਜ਼ਿਆਦਾਤਰ ਨੈੱਟਵਰਕ ਮਾਰਕੇਟਿੰਗ ਕਾਰਜਕਰਤਾ ਬੜੇ ਚੰਗੇ ਹੁੰਦੇ ਹਨ। ਇਥੇ ਤੁਸੀਂ ਇਹ ਪ੍ਰਦਰਸਿਤ ਕਰਦੇ ਹੋ ਕਿ ਤੁਹਾਡੀ ਯੋਜਨਾ ਉਨ੍ਹਾਂ ਆਸਾਵਾਂ, ਸੁਫਨਿਆਂ ਅਤੇ ਡਰ ਦਾ ਸਮਾਧਾਨ ਹੈ ਜੇ ਤੁਸੀਂ ਦੂਜੀ ਕੁੰਜੀ 'ਸਹੀ ਬਟਨ ਲੱਭੋ' ਦੁਆਰਾ ਲੱਗੇ ਸਨ। ਤੁਹਾਨੂੰ ਦਿੱਤੀ ਗਈ ਸਿਖਲਾਈ ਨਾਲ ਤੁਹਾਨੂੰ ਆਪਣੀ ਕਾਰੋਬਾਰੀ ਯੋਜਨਾ ਨੂੰ ਪੇਸ਼ ਕਰਣ ਦਾ ਇਹੋ ਜਿਹਾ ਤਰੀਕਾ ਬਿਨਾ ਜਬ ਮਿਲ ਜਾਵੇਗਾ ਜੇ ਅਜਮਾਇਆ ਹੋਇਆ ਹੋਵੇਗਾ ਅਤੇ ਜਿਸ ਤੋਂ ਚਾਹੇ ਗਏ ਨਤੀਜੇ ਪ੍ਰਾਪਤ ਹੋਣਗੇ।
ਫਿਰ ਵੀ ਇਹ ਬਹੁਤ ਮਹੱਤਵਪੂਰਣ ਹੈ ਕਿ ਤੁਸੀਂ ਅਗਲੇ ਵਖਿਆਨ ਨੂੰ ਸਮਝ ਲਵੋ।
ਕਾਰੋਬਾਰੀ ਯੋਜਨਾ ਕੇਵਲ ਇਕ ਸਮੱਸਿਆ ਦਾ ਹੱਲ ਹੈ
ਜਾਂ
ਇਕ ਸੁਫਨੇ ਨੂੰ ਪੂਰਾ ਕਰਣ ਦਾ ਤਰੀਕਾ ਹੈ।
ਸਮਾਧਾਨ ਤਰਕ ਸੰਗਤ ਹੋਣਾ ਚਾਹੀਦਾ ਹੈ। ਪਰ ਤਰਕ ਦਾ ਕੇਵਲ ਦਿਮਾਗ ਤੇ ਅਸਰ ਪੈਂਦਾ ਹੈ। ਪੰਜ ਠੋਸ ਸੋਨੇ ਦੇ ਸਵਾਲ ਭਾਵਨਾਵਾਂ ਦੇ ਤਾਲੇ ਨੂੰ ਖੋਲਦੇ ਹਨ ਅਤੇ ਸਹੀ ਸੰਭਾਵਿਤ ਗ੍ਰਾਹਕ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਆਪਣੇ ਹੱਲ ਆਪ ਲੱਭਣ। ਜੇਕਰ ਤੂਸਾਂ