Back ArrowLogo
Info
Profile

ਮਤਲਬ ਨਹੀਂ ਹੈ ਜਦੋਂ ਤਕ ਕਿ ਤੁਸੀਂ ਸੰਭਾਵਿਤ ਗ੍ਰਾਹਕ ਦਾ ਸ਼ੁਰੂਆਤੀ ਪ੍ਰੇਰਣਾ ਘਟਕ ਨ ਲੱਭ ਲਵੋ ਅਤੇ ਉਨ੍ਹਾਂ ਨੂੰ ਇਸ ਬਾਰੇ ਆਵੇਸ਼ਿਤ ਨਾ ਕਰ ਦਿਉ।

ਜੇਕਰ ਤੁਸੀਂ ਸਹੀ ਬਟਨ ਲੱਭਣ ਵਿੱਚ ਉੱਤਮ ਹੋ ਤਾਂ ਤੁਹਾਨੂੰ ਸੌਦਾ ਪੱਕਾ ਕਰਣ ਦੀ ਸਥਿਤੀ ਦੇ ਬਾਰੇ ਜਿਆਦਾ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਜਾਣਦੇ ਹੈ ਕਿ ਸੰਭਾਵਿਤ ਗ੍ਰਾਹਕ ਨੂੰ ਕਿਸ ਤਰ੍ਹਾਂ ਭਾਵਨਾਤਮਕ ਰੂਪ ਤੋਂ ਵਿਚਲਿਤ ਕੀਤਾ ਜਾ ਸਰਦਾ ਹੈ ਤਾਂ ਉਹ ਆਪਣੀ ਸਮੱਸਿਆਵਾਂ ਦੇ ਲਈ ਆਪ ਹੱਲ ਲੱਭਣਾ ਅਰੰਭ ਕਰ ਦੇਣਗੇ।

ਇਸ ਤਰ੍ਹਾਂ ਸਹੀ ਬਟਨ ਲੱਭਣਾ ਅਤੇ ਉਸ ਨੂੰ ਦਬਾਉਣ ਅਤੇ ਆਪਣਾ ਨੈੱਟਵਰਕ ਬਨਾਉਣਾ ਤੁਹਾਡੇ ਲਈ ਇਕ ਅਸਾਨ ਕੰਮ ਬਣ ਜਾਵੇਗਾ।

51 / 97
Previous
Next