

ਪੁਰਸਾਂ ਦੇ ਵਿਵਹਾਰ ਨੂੰ ਪ੍ਰਤੀਬਿੰਬਤ ਕਰਣ ਦੀ ਕੁੰਜੀ ਇਹ ਸਮਝ ਲੈਣ ਵਿੱਚ ਹੈ ਕਿ ਉਹ ਆਪਣੇ ਭਾਵਾਂ ਨੂੰ ਅਭੀਵਿਅਕਤ ਕਰਣ ਲਈ ਆਪਣੇ ਪੂਰੇ ਸ਼ਰੀਰ ਦਾ ਸਹਾਰਾ ਲੈਂਦਾ ਹੈ - ਕੇਵਲ ਚਿਹਰੇ ਦਾ ਨਹੀਂ। ਬਹੁਤ ਸਾਰੀਆਂ ਔਰਤਾਂ ਇਕ ਭਾਵਹੀਣ ਪੁਰਸ਼ ਨੂੰ ਪ੍ਰਤੀਬਿੰਬਿਤ ਕਰਣਾ ਕਾਫ਼ੀ ਮੁਸਕਿਲ ਮੰਨਦੀਆਂ ਹਨ ਪਰ ਇਸਦੇ ਸਕਾਰਾਤਮਕ ਨਤੀਜੇ ਮਿਲਦੇ ਹਨ। ਜੇਕਰ ਤੁਸੀਂ ਇਕ ਔਰਤ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਨੂੰ ਆਪਣੇ ਚਿਹਰੇ ਦੇ ਭਾਵਾਂ ਨੂੰ ਘੱਟ ਤੋਂ ਘੱਟ ਕਰਣਾ ਹੋਵੇਗਾ ਤਾਂ ਕਿ ਤੁਸੀਂ ਭਾਰੀ ਜਾਂ ਡਰਾਉਣੀ ਨੇ ਨਜਰ ਆਵੇ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹ ਪ੍ਰਤੀਬਿੰਬਿਤ ਨਾ ਕਰੇ ਜੇ ਤੁਹਾਡੀ ਰਾਇ ਮੁਤਾਬਿਕ ਸਾਮ੍ਹਣੇ ਵਾਲਾ ਪੁਰਸ ਮਹਿਸੂਸ ਕਰ ਰਿਹਾ ਹੈ। ਜੇਕਰ ਤੁਹਾਡੀ ਰਾਇ ਗਲਤ ਹੋਈ ਤਾਂ ਨਤੀਜੇ ਬੜੇ ਨੁਕਸਾਨਕਾਰੀ ਹੋਣਗੇ। ਤੁਹਾਨੂੰ ਸਿਰਫਿਰ ਜਾਂ ਅਜੀਬ ਸਮਝਿਆ ਜਾਵੇਗਾ। ਜੋ ਔਰਤ ਸੁਣਦੇ ਸਮੇਂ ਚਿਹਰਾ ਗੰਭੀਰ ਬਣਾਏ ਰਖਦੀ ਹੋ ਉਹ ਪੁਰਸ਼ਾਂ ਦੁਆਰਾ ਜਿਆਦਾ ਬੁਧੀਮਾਨ, ਕੁਸਲ 'ਤੇ ਸਮਝਦਾਰ ਸਮਝੀ ਜਾਂਦੀ ਹੈ।
ਗੁਰ # 6 - ਗਤੀ ਨਿਰਧਾਰਿਤ ਕਰਨਾ (Pacing)
ਆਵਾਜ ਦਾ ਲਹਿਜਾ, ਉਤਾਰ-ਚੜਾਵ ਅਤੇ ਬੋਲਣ ਦੀ ਗਤੀ ਵੀ ਪ੍ਰਤੀਰੂਪਣ ਦੇ ਦੌਰਾਨ ਇਹੋ ਜਿਹੇ ਹੀ ਹੋ ਜਾਂਦੇ ਹਨ ਤਾਂਕਿ ਇਕਰੂਪਤਾ ਸਿਹਤਰ ਬਣ ਸਕੇ। ਇਸ ਨੂੰ ਹੀ ਗਤੀ ਨਿਰਧਾਰਿਤ ਕਰਣਾ ਕਹਿੰਦੇ ਹਨ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਮੰਨੋ ਦੇ ਲੇਖ ਇਕ ਹੀ ਸੁਰ ਵਿੱਚ ਗਾ ਰਹੇ ਹੋਣ। ਤੁਸੀਂ ਆਮ ਕਰਕੇ ਵੇਖੋਗੇ ਕਿ ਵਕਤਾ ਜਾਂ ਬੋਲਣਵਾਲਾ ਆਪਣੇ ਹੱਥਾਂ ਨਾਲ ਤਾਲ ਦੇਕਰ ਸਮਾਂ ਗਿਣਦਾ ਹੈ ਜਦੋਂਕਿ ਸੁਣਨਵਾਲਾ ਜਾਂ ਸ੍ਰੋਤਾ ਆਪਣਾ ਸਿਰ ਝੁਕਾਉਣ ਦੀ ਲੈਅ ਤੋਂ ਉਸ ਨਾਲ ਤਾਲਮੇਲ ਕਰਦਾ ਹੈ। ਜਦੋਂ ਸੰਬੰਧ ਗਹਿਰੇ ਹੁੰਦੇ ਹਨ ਤਾਂ ਸਰੀਰ ਅਤੇ ਭਾਸ਼ਾਈ ਸਥਿਤੀਆਂ ਦੇ ਪ੍ਰਤੀਬਿੰਬਿਨ ਵਿੱਚ ਕਮੀ ਆ ਜਾਂਦੀ ਹੈ ਕਿਉਂਕਿ ਦੋਨੇ ਵਿਅਕਤੀ ਇਕ ਦੂਜੇ ਦੇ ਅੱਗੇ ਆਉਣ ਵਾਲੀ ਭਾਵਨਾਵਾਂ ਦਾ ਅਨੁਮਾਨ ਲਾ ਲੈਂਦੇ ਹਨ। ਦੂਜੇ ਵਿਅਕਤੀ ਨਾਲ ਗਤੀ ਨਿਰਧਾਰਣ ਇਕਰੂਪਤਾ ਸਥਾਪਿਤ ਕਰਣ ਦਾ ਪ੍ਰਮੁੱਖ ਮਾਧਿਅਮ ਬਣ ਜਾਂਦਾ ਹੈ।
ਕਦੇ ਵੀ ਸਾਮ੍ਹਣੇ ਵਾਲੇ ਵਿਅਕਤੀ ਤੋਂ ਜਿਆਦਾ ਗਰੀ ਨਾਲ ਨਾ ਪੇਲੇ। ਸਰਵੇਖਣ ਤੋਂ ਪਤਾ ਚਲਦਾ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਜਿਆਦਾ ਤੇਜੀ ਨਾਲ ਗੱਲਾ ਕਰਦਾ ਹੈ ਤਾਂ ਕਈ ਲੋਕ 'ਦਬਾਅ' ਦਾ ਅਨੁਭਵ ਕਰਦੇ ਹਨ। ਕਿਸੇ ਵਿਅਕਤੀ ਨਾਲ ਬੋਲਣ ਦੀ ਗਤੀ ਉਸਦੇ ਦਿਮਾਗ਼ ਦੁਆਰਾ ਸੂਚਨਾ ਨੂੰ ਸਚੇਤਨ ਰੂਪ ਨਾਲ ਵਿਸ਼ਲੇਸ਼ਣ ਕਰਣ ਦੀ ਦਰ ਦਰਸਾਉਂਦਾ ਹੈ। ਸਾਮ੍ਹਣੇ ਵਾਲੇ ਵਿਅਕਤੀ ਵਰਗੀ ਜਾਂ ਉਸ ਤੋਂ ਘੱਟ ਗਤੀ ਨਾਲ ਬੋਲੇ ਅਤੇ ਉਹਨਾਂ ਦੇ ਉਤਾਰ-ਚੜਾਅ 'ਤੇ ਲਹਿਜੇ ਨੂੰ ਪ੍ਰਤੀਬਿੰਬਿਤ ਕਰੋ। ਗਤੀ ਨਿਰਧਾਰਣ ਬਹੁਤ ਮਹੱਤਵਪੂਰਣ ਹੈ, ਖਾਸਕਰ ਫੋਨ ਤੇ ਅਪਾਇਟਮੈਂਟ ਲੈਣ ਸਮੇਂ ਕਿਉਂਕਿ ਉਥੇ ਆਵਾਜ਼ ਹੀ ਤੁਹਾਡਾ ਇਕਲੌਤਾ ਹਥਿਆਰ ਹੈ ਇਸਲਈ ਤੁਹਾਨੂੰ ਇਸ ਖੇਤਰ ਵਿੱਚ ਅਭਿਆਸ ਕਰਨ ਦੀ ਲੋੜ ਹੈ।