

ਤੇ ਨਿਰਭਰ ਕਰਦਾ ਹੈ। ਠੀਕ ਪੜ੍ਹਨ ਲਈ ਹਮੇਸ਼ਾਂ ਸੰਕੇਤ ਸਮੂੰਹ ਨੂੰ ਪੜ੍ਹੇ ਜਿਹੜੇ ਘੰਟੇ ਘੱਟ ਤਿੰਨ ਸੰਕੇਤਾਂ ਤੋਂ ਮਿਲਕੇ ਬਣਦੇ ਹੋਣ।

1. ਆਲੋਚਨਾਤਮਕ ਮੁਲਾਂਕਣ ਸੰਕੇਤ ਸਮੂੰਹ
ਚਿੱਤਰ 1 ਇਕ ਆਮ ਆਲੋਚਨਾਤਮਕ ਮੁਲਾਂਕਣ ਸੰਕੇਤ-ਸਮੂਹ ਦਰਸਾਉਂਦਾ ਹੈ। - ਸਰੀਰ ਦੇ ਸਾਮਹਣੇ ਇਕ ਹੱਥ ਦੂਜਾ ਹੱਥ ਚਿਹਰੇ ਤੇ, ਅੰਗੂਠਾ ਲੇਡੀ ਨੂੰ ਸਹਾਰਾ ਦਿੰਦਾ ਹੋਇਆ ਪੈਰ ਆਰ-ਪਾਰ ਅਤੇ ਭਾਵਾਂ ਚੜੀਆਂ ਹੋਈਆਂ।
|
ਕਦੇ ਵੀ ਇਕੱਲੇ ਸੰਕੇਤ ਨੂੰ ਪੜ੍ਹਨ ਦੀ ਕੋਸ਼ਿਸ਼ ਨਾ ਕਰੋ, ਇਹ ਕੇਵਲ ਨੱਕ ਵਿੱਚ ਖੁਜਲੀ ਵੀ ਹੋ ਸਕਦੀ ਹੈ। |
ਕਿਤਾਬ ਦੇ ਇਸ ਭਾਗ ਵਿੱਚ ਅਸੀਂ ਸੰਕੇਤਾਂ ਦਾ ਇਕ-ਇਕ ਕਰਕੇ ਵਿਸ਼ਲੇਸਣ ਤਾਂ ਕਰਾਂਗੇ ਪਰ ਆਮ ਕਰਕੇ ਸੰਕੇਤ ਇਸ ਤਰ੍ਹਾਂ ਨਹੀਂ ਆਉਂਦੇ ਹਨ- ਉਹ ਤਾਂ ਸਮੂੰਹਾਂ ਵਿੱਚ ਆਉਂਦੇ ਹਨ।