

ਸ਼ਾਰੀਰਿਕ ਭਾਸ਼ਾ ਦੀ ਫੌਰੀ ਮਾਰਗਦਰਸ਼ਿਕਾ
ਇਥੇ ਅਸੀਂ ਸਭ ਤੋਂ ਜ਼ਿਆਦਾ ਇਸਤੇਮਾਲ ਵਿੱਚ ਆਉਣ ਵਾਲੇ ਸਾਰੀਰਿਕ ਭਾਸ਼ਾ ਦੇ ਸੰਦਰਤ ਮਾਰਗਦਰਸਿਕਾ ਦੇ ਰਹੇ ਹਾਂ ਜਿਹੜੀ ਤੁਹਾਨੂੰ ਪੇਸਕਸ ਦੌਰਾਨ ਗਾਇਕ ਸਿੱਧ ਹੋਵੇਗੀ।
ਹੱਥ ਬੰਨ੍ਹਣਾ
ਕੁਝ ਵਿਚਾਰ ਅਤੇ ਉਦਗਮ
ਸਰੀਰ ਦੇ ਸਾਮ੍ਹਣੇ ਹੱਥ ਬੰਨ੍ਹਣਾ ਜਾਂ ਸਰੀਰ ਦੇ ਸਾਮ੍ਹਣੇ ਆਡੇ ਰਖਣਾ ਇਕ ਅਸੰਬੰਧ ਅਤੇ ਸੁਰੱਖਿਆਤਮਕ ਨਜ਼ਰੀਆ ਦਰਸਾਉਂਦਾ ਹੈ। ਇਹ ਇਕ ਜਨਮਜਾਤ ਸੰਕੇਤ ਹੈ ਅਤੇ 70 % ਲੋਕ ਆਪਣੀ ਖੱਬੀ ਬਾਂਹ ਨੂੰ ਸੱਜੀ ਬਾਂਹ ਦੇ ਉੱਤੇ ਰੱਖਦੇ ਹਨ। ਇਸ ਆਦਤ ਨੂੰ ਬਦਲਣਾ ਤਕਰੀਬਨ ਅਸੰਭਵ ਪ੍ਰਤੀਤ ਹੁੰਦਾ ਹੈ। ਇਸ ਦਾ ਮੰਤਵ ਇਹ ਹੈ ਕਿ ਹਮਲੇ ਤੋਂ ਦਿਲ ਅਤੇ ਫੇਫੜਿਆਂ ਦੀ ਸੁਰੱਖਿਆ ਹੋ ਜਾਵੇ ਅਤੇ ਜ਼ਿਆਦਾਤਰ ਵਾਨਰ-ਬਨਮਾਨਸ ਇਸੇ ਕਾਰਣ ਇਸ ਮੁਦਰਾ ਦਾ ਇਸਤੇਮਾਲ ਕਰਦੇ ਹਨ।
