

ਹਟਾਉਂਦੇ ਹੋਏ) ਅਤੇ ਸ਼ਰੀਰ ਦਜੀ ਵੱਲ ਹੈ (ਰਚਿਹੀਣਤਾ)। ਉਹ ਹੋਰ ਲੋਕਾਂ ਤੋਂ ਆਪਣੇ ਆਪ ਨੂੰ ਛੱਡਿਆ ਹੋਇਆ ਮਹਿਸੂਸ ਕਰ ਰਿਹਾ ਹੈ, ਜਦੋਂ ਕਿ ਉਹ ਦੋਨੋਂ ਲੋਕ ਪ੍ਰਤੀਬਿੰਬਨ ਖ਼ਰਾਂ ਇਕ ਦੂਜੇ ਨਾਲ ਇਕ ਰੂਪਤਾ ਬਣਾ ਰਹੇ ਹਨ।

ਕੁਝ ਉਪਯੋਗੀ ਤਕਨੀਕਾਂ
'ਮੈਨੂੰ ਲਗਦਾ ਹੈ ਕਿ ਤੁਸੀਂ ਇਕ ਸਵਾਲ ਪੁੱਛਣਾ ਚਾਹੁੰਦੇ ਹੋ - ਕੀ ਤੁਸੀਂ ਦੱਸੋਗੇ
ਇਸ ਦਾ ਜ਼ਿਆਦਾ ਪ੍ਰਬਲ ਰੂਪਾਂਤਰਣ ਹੈ - ਤੁਹਾਡੀ ਸਾਰੀਰਿਕ ਭਾਸ਼ਾ ਮੈਨੂੰ ਦੱਸ ਰਹੀ ਹੈ ਕਿ ਤੁਹਾਡੇ ਕੋਲ ਇਕ ਸਵਾਲ ਹੈ - ਕੀ ਤੁਸੀਂ ਦੱਸੋਗੇ ਕਿ ਤੁਹਾਡਾ ਸਵਾਲ ਕੀ
ਇਹ ਆਖਰੀ ਸਵਾਲ ਨੂੰ ਪੁੱਛਣ ਸਮੇਂ ਸਾਵਧਾਨੀ ਵਰਤੋ ਕਿਉਂਕਿ ਇਹ ਕਈ ਵਾਰੀ ਅਪਮਾਨਜਨਕ ਲਗਦਾ ਹੈ - ਇਹ ਕਾਰੋਬਾਰੀ ਪ੍ਰਸ਼ਨ-ਹਰਤਾਵਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।
ਸਕਾਰਾਤਮਕ ਸ਼ਾਰੀਰਿਕ ਸੰਕੇਤ

1. ਸਿਰ ਝੁਕਾਉਣਾ :
ਅਸੀਂ ਆਪਣੇ ਸਿਰ ਨੂੰ ਤਦ ਇਕ ਪਾਸੇ ਝੁਕਾਉਂਦੇ ਹਾਂ ਜਦ ਅਸੀਂ ਉਸ ਵਸਤੂ ਵਿੱਚ ਰੁਚੀ ਲੈਂਦੇ ਹਾਂ ਜਿਹੜੀ ਅਸੀਂ ਵੇਖ ਜਾਂ ਸੁਣ ਰਹੇ ਹਾਂ। ਜੇਕਰ ਤੁਹਾਡਾ ਸੰਭਾਵਿਤ ਗ੍ਰਾਹਕ ਆਪਣਾ ਸਿਰ ਇਕ ਪਾਸੇ ਝੁਕਾਇਆ ਹੋਇਆ ਹੈ ਤਾਂ ਪੇਸਕਸ ਜਾਰੀ ਰੱਖੋ। ਜੇਕਰ ਉਸਦਾ ਸਿਰ ਸਿੱਧਾ ਹੋਵੇ ਜਾਂ ਇਧਰ-ਉਧਰ ਹਿਲਦਾ-ਜੁਲਦਾ ਲਗਦਾ ਹੈ ਜਾਂ ਉਸਦਾ ਸਿਰ ਉਸਦੇ ਮੋਢੇ ਤੇ ਡਿੱਗ ਪੈਂਦਾ ਹੈ ਤਾਂ ਉਸਦਾ ਧਿਆਨ ਆਪਣੀ ਵੱਲ ਦੁਬਾਰਾ ਖਿੱਚੋ ਜਾਂ ਦਿਸ਼ਾ ਬਦਲੋ।

2.ਗੱਲ੍ਹ ਤੇ ਹੱਥ :
ਇਹ ਤੁਹਾਡੀ ਪੇਸਕਸ ਦਾ ਸਕਾਰਾਤਮਕ ਮੁਲਾਖਣ ਦਰਸਾਉਂਦਾ ਹੈ। ਹੱਥ-ਗੱਲ ਤੇ ਟਿਕਿਆ ਰਹਿੰਦਾ ਹੈ, ਪਰ ਸਿਰ ਨੂੰ ਸਹਾਰਾ ਨਹੀਂ ਦਿੰਦਾ। ਉਂਗਲ ਆਮ ਕਰਕੇ ਕਨਪਟੀ ਨੂੰ ਛੂੰਹਦੀ ਹੈ। ਜੇਕਰ ਸਿਰ ਹੱਥ ਦੇ ਸਹਾਰੇ ਨਾਲ ਟਿੱਕਣ ਲੱਗੇ ਤਾਂ ਇਸਦਾ ਮਤਲਬ ਇਹ ਹੈ ਕਿ ਸੁਣਨਵਾਲੇ ਦੀ ਰੁਚੀ ਘੱਟ ਰਹੀ ਹੈ।

3.ਐਨਕ ਦਾ ਸਿਰਾ ਚੂਸਣਾ :
ਕੋਈ ਵਿਅਕਤੀ ਪੈੱਨ, ਪੈਸਿਲ ਜਾਂ ਆਪਣੇ ਬੁਲ੍ਹ ਵੀ ਚੂਸ ਸਕਦਾ ਹੈ। ਇਹ ਮੁਲਾਬਣ ਦਾ ਇਕ ਪ੍ਰਧਾਰ ਹੈ ਅਤੇ ਤਰ ਦਿੱਸਦਾ ਹੈ ਸਦ ਵਿਅਕਤੀ ਕਿਸੇ ਨਿਰਣੇ ਤੇ ਪਹੁੰਚਣ ਦੀ ਕੋਸਿਸ ਕਰਦਾ ਹੈ। ਪਰੰਤੂ ਇਹ ਨਿਰਣੇ ਨੂੰ ਰੋਕਣ ਦਾ ਵੀ ਲੱਖਣ ਹੋ ਸਕਦਾ ਹੈ ਕਿਉਂਕਿ ਉਸਦੇ ਮੂੰਹ ਵਿੱਚ ਕੋਈ ਚੀਜ ਹੋਣ ਦੇ ਕਾਰਣ ਉਹ ਸਵਾਸ਼ ਦੇਣ ਦੀ ਲੋੜ ਮਹਿਸੂਸ ਨਹੀਂ ਕਰਦਾ।