Back ArrowLogo
Info
Profile

ਸਰੀਰ ਦੀ ਭਾਸ਼ਾ ਨੂੰ ਪੜ੍ਹਨ ਦੀ ਕਾਬਿਲੀਅਤ ਦਾ ਅਰਥ ਹੈ ਕਿ ਅਸੀਂ ਹਰ ਰੋਜ ਦੀ ਸਥਿਤੀਆਂ ਵਿੱਚ ਸਾਫ ਨਜ਼ਰ ਆਣ ਵਾਲੀ ਚੀਜਾਂ ਨੂੰ ਪੜ੍ਹ ਸਕੀਏ।

ਹੁਣ ਅਗਲੇ ਚਿੱਤਰ ਨੂੰ ਵੇਖੋ। ਤੁਹਾਨੂੰ ਕੀ ਨਜਰ ਆਉਂਦਾ ਹੈ ?

 

ਸਮਾਪਨ ਤੇ

ਤੁਸੀ ਕਿੰਨੀ ਵਾਰ ਕਿਸੇ ਨੂੰ ਉੱਚ-ਸਤਰੀਯ ਨੈੱਟਵਰਕ ਦੇ ਬਾਰੇ ਇਹ ਕਹਿੰਦੇ ਸੁਣਿਆ ਹੈ, 'ਉਹ ਤਾਂ ਸੁਭਾਵਿਕ ਹੈ' ਜਾਂ 'ਉਹ ਤਾਂ ਜਨਮਜਾਤ ਵੇਚਣ ਵਾਲਾ ਹੈ।

ਤੁਸੀਂ ਕਿਸੇ ਡਾਕਟਰ ਜਾਂ ਇੰਜੀਨੀਅਰ ਸੰਬੰਧੀ 'ਸੁਭਾਵਿਕ ਇੰਜੀਨੀਅਰ' ਜਾਂ 'ਸੁਭਾਵਿਕ ਫਾਰਮੇਸਿਸਟ' ਜਾਂ 'ਸੁਭਾਵਿਕ ਡਾਕਟਰ ਕਹਿੰਦੇ ਨਹੀਂ ਸੁਣਿਆ ਹੋਵੇਗਾ। ਅਸੀਂ ਜਾਣਦੇ ਹਾਂ ਕਿ ਇਹ ਕਾਰੋਬਾਰ ਵਿਗਿਆਨਿਕ ਕਾਰੋਬਾਰ ਹਨ।

ਵਿਗਿਆਨ ਇਕ ਦੱਖਤਾ ਜਾਂ ਤਕਨੀਕ ਹੈ ਜਿਸ ਨੂੰ ਲਬੰਧ ਅਧਿਐਨ ਦੁਆਰਾ ਹਾਸਿਲ ਕੀਤਾ ਜਾਂਦਾ ਹੈ ਜਿਹੜੀ ਕਿ ਨਤੀਜੇ, ਇਸਤੇਮਾਲ ਅਤੇ ਮਾਪਨ ਤੇ ਅਧਾਰਿਤ ਹੁੰਦਾ ਹੈ।

ਉੱਚ-ਸਤਰੀਯ ਨੈੱਟਵਰਕ ਕਾਰਜਕਰਤਾ 'ਸੁਭਾਵਿਕ' ਜਾਂ 'ਜਨਮ ਤੋਂ ਹੀ ਨਹੀਂ ਹੁੰਦਾ। ਉੱਚ-ਸਤਰੀਯ ਨੇਟਵਰਕਿੰਗ ਇਕ ਵਿਗਿਆਨ ਹੈ - ਇਕ ਸਿੱਖਣ ਦੀ ਕਲਾ ਜੋ ਹੋਰ ਵਿਗਿਆਨਾਂ ਵਾਂਗ ਹੀ ਹੈ। ਇਹ ਪੁਸਤਕ ਤੁਹਾਨੂੰ ਬਲਸ਼ਾਲੀ ਤਕਨੀਕਾਂ ਪ੍ਰਦਾਨ ਕਰਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ, ਕਿਸ ਤਰ੍ਹਾਂ ਆਪਣੀ ਉੱਨਤੀ ਨੂੰ ਮਾਪ ਜਾਂ ਸੁਧਾਰ ਸਕਦੇ ਹੋ, ਅਤੇ ਹੋਰ ਲੋਕਾਂ ਨਾਲ ਗੱਲਾਂ ਕਰਣ ਦੋਨੋ ਕਿਸ ਤਰ੍ਹਾਂ ਨਾਲ ਧਿਆਨ ਦੇ ਸਕਦੇ ਹੋ। ਨੇਟਵਰਕਿੰਗ ਦਾ ਵਿਗਿਆਨ ਇਕ ਸਿੱਖਣ ਵਾਲੀ ਕਲਾ ਹੈ ਜਿਸ ਵਿੱਚ ਹੋਰ ਵਿਗਿਆਨਾਂ ਦੀ ਤਰ੍ਹਾਂ ਹੀ ਪੂਰਣ ਨਿਸ਼ਚਾ, ਨਿਰੰਤਰ ਮਿਹਨਤ ਅਤੇ ਲਗਾਤਾਰ ਅਭਿਆਸ ਦੀ ਲੋੜ ਹੁੰਦੀ ਹੈ।

96 / 97
Previous
Next