Meanings of Punjabi words starting from ਖ

ਵਿ- ਖੁਰਦਰਾ. ਖਰਦੜਾ। ੨. ਕੌੜਾ ਬੋਲ ਬੋਲਣ ਵਾਲਾ.


ਵਿ- ਖਹਿੰਦਾ. ਲੜਦਾ. ਭਿੜਦਾ. "ਸੁਖ ਨ ਪਾਇਨਿ ਮੁਗਧਨਰ ਸੰਤ ਨਾਲਿ ਖਹੰਦੇ." (ਵਾਰ ਗਉ ੧. ਮਃ ੪)


ਦੇਖੋ, ਖੱਖ.


ਸੰ. खक्ख ਧਾ- ਹੱਸਣਾ. ਠੱਠਾ ਕਰਨਾ। ੨. ਸੰਗ੍ਯਾ- ਮਖ਼ੌਲ. ਠੱਠਾ। ੩. ਖ (ਆਕਾਸ਼) ਵਿੱਚ ਛਾਈ ਹੋਈ ਬਾਰੀਕ ਗਰਦ.


ਸੰਗ੍ਯਾ- ਖ (ਘਰ) ਖਰ (ਤਾਮਸੀ ਜੀਵਾਂ ਦਾ). ਡੇਹਮੂੰ ਅਤੇ ਧਮੂੜੀਆਂ (ਭਰਿੰਡ ਅਤੇ ਤੰਦਈਆਂ) ਦਾ ਛੱਤਾ.