Meanings of Punjabi words starting from ਠ

ਸੰ. ਠਨ ਠਨ ਸ਼ਬਦ ਕਰਕੇ ਭਾਂਡੇ ਘੜਨ ਵਾਲਾ. ਕੰਸੇਰਾ. ਕਾਂਸੀ ਪਿੱਤਲ ਦੇ ਬਰਤਨ ਬਣਾਉਣ ਵਾਲਾ ਕਾਰੀਗਰ.


ਠ ਅੱਖਰ ਦ੍ਵਾਰਾ. "ਠਠੈ ਠਾਡਿ ਵਰਤੀ ਤਿਨ ਅੰਤਰਿ." (ਆਸਾ ਪਟੀ ਮਃ ੧) ੨. ਠੱਠੇ (ਮਖੌਲ) ਨਾਲ.


ਠੱਠਾ (ਮਖ਼ੌਲ) ਕਰਨ ਵਾਲਾ.