ਫ਼ਾ. [نوَشادر] ਨੌਸ਼ਾਦਰ. ਸੰ. ਨਰਸਾਰ. ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ ਜੋ ਪ੍ਰਾਣੀਆਂ ਦੇ ਪੇਸ਼ਾਬ ਪਾਖ਼ਾਨੇ ਆਦਿ ਵਿੱਚੋਂ ਕੱਢਿਆ ਜਾਂਦਾ ਹੈ. Sal- amoniac.
nan
ਸੰਗ੍ਯਾ- ਵਿਸ੍ਠਾ. ਗੰਦਗੀ, ਜਿਸ ਵਿੱਚੋਂ ਨਸਾਦਰ ਨਿਕਲਦਾ ਹੈ. ਗੁਰੁਵਿਲਾਸ ਵਿੱਚ ਇਹ ਸ਼ਬਦ ਭਾਈ ਸੁੱਖਾ ਸਿੰਘ ਨੇ ਵਰਤਿਆ ਹੈ.
ਦੇਖੋ, ਨਿਸਾਨ.
ਫ਼ਾ. [نشانہ] ਨਸ਼ਾਨਹ. ਸੰਗ੍ਯਾ- ਤੀਰ ਗੋਲੀ ਆਦਿ ਮਾਰਨ ਦੀ ਥਾਂ. ਲਕ੍ਸ਼੍ਯ.
ਲਕ੍ਸ਼੍ਯ ਵੇਧਨ. ਦੇਖੋ, ਦੀਦਬਾਨ.
ਦੇਖੋ, ਨਿਸਾਨੀ.
nan
ਫ਼ਾ. [نصاف] ਨਸਾਫ਼. ਇਹ ਸੰਖੇਪ ਹੈ ਨ- ਇਨਸਾਫ਼ ਦਾ. ਅਨ੍ਯਾਯ। ੨. ਪੰਜਾਬੀ ਵਿੱਚ ਇਨਸਾਫ਼ ਦਾ ਸੰਖੇਪ ਭੀ ਇਹ ਸ਼ਬਦ ਹੈ.
nan