Meanings of Punjabi words starting from ਭ

ਭ ਅੱਖਰ। ੨. ਭ ਦਾ ਉੱਚਾਰਣ। ੩. ਭੈਦਾਇਕ ਧੁਨਿ. "ਭਕਾਰਤ ਭੂਤ." (ਰਾਮਾਵ) ੪. ਭਯਕਰ. ਡਰਾਉਣਾ. ਭਯੰਕਰ.


ਹਿੰ. ਮੂਰਖ. ਬੁੱਧਿਹੀਨ.


ਦੇਖੋ, ਭਕੁਆ। ੨. ਅਜਾਣ ਲਿਖਾਰੀ ਨੇ ੧੬੮ਵੇਂ ਚਰਿਤ੍ਰ ਵਿੱਚ (ਭੜੂਆ) ਦੀ ਥਾਂ ਇਹ ਸ਼ਬਦ ਲਿਖਿਆ ਹੈ, ਯਥਾ- "ਭਕੂਆ ਬਹੇਜਾਤ ਨਹਿਂ ਕਹੇ."