Meanings of Punjabi words starting from ਵ

ਵਸ (ਧਨ) ਦੇਣ ਵਾਲੀ, ਵਿਦ੍ਯਾ. ਵਿਦ੍ਯਾ ਦ੍ਵਾਰਾ ਹੀ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ। ੨. ਪ੍ਰਿਥਿਵੀ.


ਦੇਖੋ, ਬਸੁਦੇਵ.


ਪ੍ਰਿਥਿਵੀ. ਦੇਖੋ, ਬਸੁੰਧਰਾ ਅਤੇ ਬਸੁਧਾ। ੨. ਵਰੁਣ ਦੇਵਤਾ ਦੀ ਪੁਰੀ "ਵਸੁਧਾ."


ਸੰਗ੍ਯਾ- ਪਹਾੜ। ੨. ਕਰਤਾਰ। ੩. ਸ਼ੇਸਨਾਗ। ੪. ਵਿਸਨੁ.


ਵਸੁਧਾ (ਪ੍ਰਿਥਿਵੀ) ਦਾ ਅਧਿਪਤਿ (ਮਾਲਿਕ) ਰਾਜਾ.


ਸੰ. ਸੰਗ੍ਯਾ- ਵਸੁਧਾ. ਪ੍ਰਿਥਿਵੀ। ੨. ਵਿ- ਧਨ ਵਾਲੀ. ਜਿਸ ਪਾਸ ਦੌਲਤ ਹੈ.


ਅ਼. [وصوُل] ਵਸੂਲ. ਸੰਗ੍ਯਾ- ਪਹੁਁਚਣ ਦਾ ਭਾਵ। ੨. ਹਾਸਿਲ ਕਰਨ ਦੀ ਕ੍ਰਿਯਾ.