Meanings of Punjabi words starting from ਅ

ਦੇਖੋ, ਅਖਾਦ੍ਯ. ਅਭਖ. "ਘਰ ਘਰ ਮੰਗਨ ਖਾਜ ਅਖਾਜੇ." (ਭਾਗੁ)


ਸੰ. ਆਖ੍ਯਾਨ. ਸੰਗ੍ਯਾ- ਕਥਾ. ਪ੍ਰਸੰਗ. ਕਹਾਣੀ। ੨. ਕਹਾਵਤ. ਜਰਬੁਲਮਸਲ. Proverb. ਦੇਖੋ, ਲੋਕੋਕ੍ਤਿ.


ਦੇਖੋ, ਅਖੈਤੀਜ.