Meanings of Punjabi words starting from ਖ

ਅ਼. [خالِق] ਖ਼ਾਲਿਕ਼. ਪੈਦਾ ਕਰਨ ਵਾਲਾ, ਕਰਤਾਰ. ਵਾਹਗੁਰੂ. "ਖਾਲਿਕੁ ਖਲਕ, ਖਲਕ ਮਹਿ ਖਾਲਿਕੁ." (ਪ੍ਰਭ ਕਬੀਰ)


ਦੇਖੋ, ਖਾਲਾ.


ਕ੍ਰਿ- ਖਾਣਾ. ਭਕ੍ਸ਼ਣ. ਛਕਣਾ.


ਕ੍ਰਿ- ਖਾਣਾ. ਭਕ੍ਸ਼ਣ. ਛਕਣਾ. "ਤੇਰਾ ਦਿਤਾ ਖਾਵਣਾ." (ਵਾਰ ਸੋਰ ਮਃ ੪)


ਖਾਂਦਾ ਹੈ। ੨. ਕ੍ਰਿ. ਵਿ- ਖਾਂਦੇ ਹੋਏ. "ਭੂਖੇ ਖਾਵਤ ਲਾਜ ਨਾ ਆਵੈ." (ਸੋਰ ਮਃ ੫)