nan
ਇੱਕ ਪਿੰਡ, ਜੋ ਜਿਲਾ ਤਸੀਲ ਗੁਰਦਾਸ ਪੁਰ ਵਿੱਚ ਹੈ. ਇੱਥੇ ਛੀਵੇਂ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ.
ਸੰਗ੍ਯਾ- ਘਾਸ- ਆਲਯ. ਘਾਸ ਦਾ ਬਣਾਇਆ ਘਰ, ਜਿਸ ਵਿੱਚ ਪੰਛੀ ਆਂਡੇ ਦਿੰਦਾ ਹੈ. ਆਹਲਣਾ. "ਘੋਸਲਾ ਮੇ ਅੰਡਾ ਤਜ ਉਡਤ ਅਕਾਸਚਾਰੀ." (ਭਾਗੁ ਕ)