Meanings of Punjabi words starting from ਧ

ਦੇਖੋ, ਧ੍ਵੰਸਨ.


ਸੰ. ਵਿ- ਧੂੜਰੰਗਾ. ਖ਼ਾਕੀ. "ਲਗੀ ਧੂਰਿ ਤਨ ਧੂਸਰ ਹੋਏ." (ਨਾਪ੍ਰ) ੨. ਸੰਗ੍ਯਾ- ਗਧਾ। ੩. ਊਂਟ। ੪. ਬਾਣੀਆਂ ਦੀ ਇੱਕ ਜਾਤਿ। ੫. ਡਿੰਗ. ਤੇਲੀ. ਤੈਲਕ.


ਸੰਗ੍ਯਾ- ਖਿੱਚ. ਕਸ਼ਿਸ਼। ੨. ਧੂਹਣਾ ਕ੍ਰਿਯਾ ਦਾ ਅਮਰ। ੩. ਧੂਹਿ ਦੀ ਥਾਂ ਭੀ ਧੂਹ ਸ਼ਬਦ ਵਰਤਿਆ ਹੈ. ਧੂਹਕੇ. ਖਿੱਚਕੇ. "ਧੂਹ ਕ੍ਰਿਪਾਣਾਂ ਤਿੱਖਿਆਂ." (ਚੰਡੀ ੩) ਦੇਖੋ, ਧੂਹਿ.


ਕ੍ਰਿ- ਖਿੱਚਣਾ। ੨. ਘਸੀਟਣਾ.


ਵਿ- ਧੂਲਿ. (ਧੂੜ) ਨਾਲ ਲਿਪਟਿਆ ਹੋਇਆ. ਧੂਸਰ। ੨. ਧੂਲਿਰੰਗਾ. ਖਾਕੀ. "ਧੂਲਿ ਲਪੇਟੇ ਧੂਰੇ." (ਚੰਡੀ ੩)


ਧੂਲਿ. ਗਰਦ। ੨. ਡਿੰਗ. ਬੱਦਲ ਦੀ ਗਰਜ.