Meanings of Punjabi words starting from ਪ

ਸੰਗ੍ਯਾ- ਪਤ੍ਰੀ (ਬਿਰਛ) ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ. (ਸਨਾਮਾ)


ਸੰਗ੍ਯਾ- ਪਤ੍ਰੀ (ਬਿਰਛ) ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ, ਉਸ ਦੀ ਵੈਰਣ ਬੰਦੂਕ. (ਸਨਾਮਾ)


ਦੇਖੋ, ਪਤਲਿ ਅਤੇ ਪੱਤਲ.


ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ.