Meanings of Punjabi words starting from ਬ

ਸੰਗ੍ਯਾ- ਵ੍ਰਿੱਧਿ. ਉੱਨਤੀ। ੨. ਫੈਲਾਉ. ਵਿਸ੍ਤਾਰ। ੩. ਅਧਿਕਤਾ. ਜ਼੍ਯਾਦਤੀ। ੪. ਸਮੁੰਦਰ ਨਦੀ ਆਦਿ ਦੇ ਜਲ ਦੇ ਵਧਣ ਦਾ ਭਾਵ.


ਕ੍ਰਿ- ਵਧਾਉਣਾ. ਅਧਿਕ ਕਰਨਾ। ੨. ਕਟਵਾਉਣਾ. "ਘਾਸ ਬਢਾਵਹਿ" (ਸਾਰ ਮਃ ੫)


ਸੰਗ੍ਯਾ- ਬੱਢਣ (ਕੱਟਣ) ਦੀ ਕ੍ਰਿਯਾ। ੨. ਬੱਢਣ ਦੀ ਮਜ਼ਦੂਰੀ। ੩. ਵਧਾਈ. ਅਧਿਕ ਕੀਤੀ. "ਤਾਂ ਸਿਉ ਰੁਚਿ ਨ ਬਢਾਈ." (ਸਾਰ ਮਃ ੯)


ਸੰਗ੍ਯਾ- ਬਾਢ (ਤਿੱਖੀ ਧਾਰ) ਵਾਲੀ, ਤਲਵਾਰ. "ਕਢੇ ਬਢਾਰੀ ਹਾਥ." (ਚਰਿਤ੍ਰ ੫੨) ੨. ਕਟਾਰੀ.


ਦੇਖੋ, ਬਢਾਉ.


ਵਿ- ਵ੍ਰਿੱਧਿ ਕੁਨਿੰਦਾ. ਵਧਾਉਣ ਵਾਲਾ. "ਰੰਗ ਰਾਗ ਕੇ ਬਢਿੰਦਾ." (ਗ੍ਯਾਨ)


ਵਿ- ਵਧਾਉਣ ਵਾਲਾ. ਅਧਿਕ ਕਰਨ ਵਾਲਾ। ੨. ਵੱਢਣ (ਕੱਟਣ) ਵਾਲਾ.


ਵਿ- ਵੱਢਣ (ਕੱਟਣ) ਵਾਲੀ. "ਬਢੈਲੀ ਸਰੋਹੀ." (ਛੱਕੇ)


ਸੰ. वण. ਧਾ- ਸ਼ਬਦ ਕਰਨਾ (ਅਵਾਜ਼ ਕਰਨਾ). ੨. ਸੰਗ੍ਯਾ- ਵਨ ਜੰਗਲ। ੩. ਪੀਲੂ ਦਾ ਬਿਰਛ. ਮਾਲ। ੪. ਬਣਨਾ ਕ੍ਰਿਯਾ ਦਾ ਅਮਰ.


ਸੰ. वण. ਧਾ- ਸ਼ਬਦ ਕਰਨਾ (ਅਵਾਜ਼ ਕਰਨਾ). ੨. ਸੰਗ੍ਯਾ- ਵਨ ਜੰਗਲ। ੩. ਪੀਲੂ ਦਾ ਬਿਰਛ. ਮਾਲ। ੪. ਬਣਨਾ ਕ੍ਰਿਯਾ ਦਾ ਅਮਰ.