ਡਿੰਗ. ਸੰਗ੍ਯਾ- ਇੱਕ ਕਿਸਮ ਦਾ ਬਘਿਆੜ. ਸੰ. ਤਰਕ੍ਸ਼ੁ. ਦੇਖੋ, ਤਰਕ ੪.
ਡਿੰਗ. ਸੰਗ੍ਯਾ- ਤਰਕ (ਤਰਕ੍ਸ਼ੁ) ਉੱਤੇ ਚੜ੍ਹਨ ਵਾਲੀ ਡਾਇਣ. ਦੇਖੋ, ਤਰਕ ੪.
nan
ਵਿ- ਜਰਜਰ. ਜਰ ਦਾ ਖਾਧਾ ਹੋਇਆ.
nan
nan
nan
nan
nan
ਸੰ. जर्जर- जर्जरित- जर्जरीक. ਵਿ- ਜੀਰਣ. ਬਹੁਤ ਪੁਰਾਣਾ. ਬਹੁਤ ਬੁੱਢਾ. ਟੁੱਟਿਆ ਫੁੱਟਿਆ. "ਬੇੜਾ ਜਰਜਰਾ. ਫੂਟੇ. ਛੇਕ ਹਜਾਰ." (ਸ. ਕਬੀਰ) ਇਸ ਥਾਂ ਬੇੜੇ ਤੋਂ ਭਾਵ ਸ਼ਰੀਰ ਹੈ.
ਸੰ. ਵਿ- ਬੁੱਢਾ। ੨. ਪੁਰਾਣਾ। ੩. ਕਠੋਰ. ਕਰੜਾ। ੪. ਸੰਗ੍ਯਾ- ਬੁਢਾਪਾ.
nan