Meanings of Punjabi words starting from ਬ

ਕ੍ਰਿ- ਰਚੇਜਾਣਾ. ਤਿਆਰ ਹੋਣਾ। ੨. ਵਰਤੋਂ ਯੋਗ੍ਯ ਹੋਣਾ। ੩. ਸੰਭਵ (ਮੁਮਕਿਨ) ਹੋਣਾ.


ਸੰਗ੍ਯਾ- ਬਣਨ ਦਾ ਭਾਵ. ਰਚਨਾ। ੨. ਸ਼੍ਰਿੰਗਾਰ. ਸਜਾਵਟ.