Meanings of Punjabi words starting from ਪ

ਸੰ. ਪਤਾਕਿਨੀ. ਸੰਗ੍ਯਾ- ਪਤਾਕਾ (ਨਿਸ਼ਾਨ) ਧਾਰਨ ਵਾਲੀ, ਸੈਨਾ. ਫ਼ੌਜ਼ (ਸਨਾਮਾ)


ਸੰ. ਸੰਗ੍ਯਾ- ਝੰਡਾ, ਨਿਸ਼ਾਨ, ਧ੍ਵਜ, ਧੁਜਾ। ੨. ਨਿਸ਼ਾਨ ਦਾ ਫਰਹਰਾ. ਧ੍ਵਜਪਟ.


ਦੇਖੋ, ਪਤਾਕਨੀ.