Meanings of Punjabi words starting from ਦ

ਦੇਖੋ, ਦਿਜ.


ਦੇਖੋ, ਦਿਜਰਾਜ.


ਸੰਗ੍ਯਾ- ਜਿਸ ਦਾ ਸੰਸਕਾਰ ਦ੍ਵਾਰਾ ਦੂਜਾ ਜਨਮ ਹੋਇਆ ਹੈ. ਬ੍ਰਾਹਮਣ ਕ੍ਸ਼੍‍ਤ੍ਰਿਯ ਵੈਸ਼੍ਯ। ੨. ਸੰਸਾਰ ਦਾ ਕੋਈ ਪੁਰਖ, ਜਿਸ ਦਾ ਧਾਰਮਿਕ ਸੰਸਕਾਰ ਹੋਇਆ ਹੈ। ੩. ਆਂਡੇ ਵਿੱਚੋਂ ਪੈਦਾ ਹੋਣ ਵਾਲਾ ਜੀਵ। ੪. ਦੰਦ.


ਦੇਖੋ, ਦ੍ਵ੍ਯਣੁਕ.


ਦੇਖੋ, ਦੁਤੀਆ ੪.


ਦੇਖੋ, ਦੁਤੀਅ.


ਦੇਖੋ, ਦੁਧਾ.


ਸੰਗ੍ਯਾ- ਦੋ ਨਾਲ ਪੀਣ ਵਾਲਾ (ਸੁੰਡ ਅਤੇ ਮੂੰਹ ਨਾਲ ਪੀਣ ਵਾਲਾ ) ਹਾਥੀ.


ਵਿ- ਦੋ ਪੈਰਾਂ ਵਾਲਾ। ੨. ਸੰਗ੍ਯਾ- ਮਨੁੱਖ। ੩. ਪੰਛੀ। ੪. ਦੇਖੋ, ਦੁਪਦਾ.


ਹਾਥੀਆਂ ਦੀ ਫੌਜ. (ਸਨਾਮਾ) ਦੇਖੋ, ਦ੍ਯਧਨੀ