Meanings of Punjabi words starting from ਪ

ਸੰਗ੍ਯਾ- ਪਾਤਾਲ, "ਸਪਤ ਪਤਾਰ ਕੇ ਤਰ." (ਅਕਾਲ) ੨. ਦੇਖੋ, ਪਤਾਰੇ। ੩. ਦੇਖੋ, ਪਤਵਾਰ। ੪. ਸੰ. ਪ੍ਰਤਾਰ ਛਲ. ਧੋਖਾ.


ਪਤ- ਉਤਾਰੇ. "ਜੇ ਮਾ ਹੋਵੈ ਜਾਰਨੀ, ਕਿਉ ਪੁਤ ਪਤਾਰੇ?" (ਭਾਗੁ) ਪੁਤ੍ਰ ਮਾਤਾ ਨੂੰ ਕਿਉਂ ਬੇਇੱਜ਼ਤ ਕਰੇ? ੨. ਦੇਖੋ, ਪਤਾਰ ੪.


ਦੇਖੋ, ਪਾਤਾਲ.


ਦੇਖੋ, ਪਾਤਾਲਾਪੁਰੀ.


ਖ਼ਾ. ਸੰਗ੍ਯਾ- ਕਸੀ. ਕਹੀ.


ਸੰ. ਪਤਯਾਲੁ. ਵਿ- ਪਤਨਸ਼ੀਲ. ਲਟਕਦਾ ਹੋਇਆ। ੨. ਸੰਗ੍ਯਾ- ਫ਼ੋਤਾ. ਅੰਡਕੋਸ਼.