Meanings of Punjabi words starting from ਭ

ਸੰ. ਬਾਸ੍ਪ੍‌. Vapours ਅਬਖ਼ਰਹ. ਹਵਾੜ.


ਉਸਵਾਲ ਬਾਣੀਆਂ ਦਾ ਅੱਲ। ੨. ਅਗਰਵਾਲ ਵਾਣੀਏ ਭੀ ਭਾਬੜੇ ਕਹੇ ਜਾਂਦੇ ਹਨ. "ਗੁਜਰਾਤੈ ਵਿਚ ਜਾਣੀਐ ਭੇਖਾਰੀ ਭਾਬੜਾ ਸੁਲਾਸ." (ਭਾਗੁ) ੩. ਜੇਨਮਤ ਦੇ ਉਪਾਸਕ ਭਾਣੀਏਂ ਭੀ ਭਾਬੜੇ ਸੱਦੀਦੇ ਹਨ. ਇਹ ਜਨੇਊ ਨਹੀਂ ਪਹਿਨਦੇ.