Meanings of Punjabi words starting from ਕ

ਅ਼. [قصبہ] ਕ਼ਸਬਾ. ਸੰਗ੍ਯਾ- ਨਗਰ। ੨. ਨਲਕਾ. ਨਲ.


ਵਿ- ਕਸਬਾਤੀ. ਨਾਗਰ. ਕਸਬੇ ਨਾਲ ਸੰਬੰਧ ਰੱਖਣ ਵਾਲਾ। ੨. ਕਿਸੇ ਪੇਸ਼ੇ ਦੇ ਕਰਨ ਵਾਲਾ. ਦੇਖੋ, ਕਸਬ ੨.। ੩. ਨਿੰਦਿਤ ਕੰਮ ਕਰਨ ਵਾਲਾ, ਵਾਲੀ, ਦੇਖੋ, ਕਸਬ ੩.


ਫ਼ਾ. [کشمکش] ਸੰਗ੍ਯਾ- ਖਿੱਚੋਤਾਣੀ. ਖੈਂਚਾ ਖੈਂਚੀ. ਖਿੱਚੋ ਖਿੱਚੀ.