Meanings of Punjabi words starting from ਠ

ਸੰਗ੍ਯਾ- ਹ਼ੱਦ (ਸੀਮਾ) ਦਾ ਚਿੰਨ੍ਹ. ਤੋਖਾ.


ਸੰਗ੍ਯਾ- ਠਨ ਠਨ ਧੁਨਿ. ਖੜਕਾਰ. ਠਨਕਾਰ.


ਸੰਗ੍ਯਾ- ਘੜਿਆਲ ਆਦਿ ਧਾਤੁ ਦੇ ਵਾਜੇ ਦੀ ਧੁਨਿ.


ਸੰਗ੍ਯਾ- ਆਘਾਤ. ਪ੍ਰਹਾਰ. ਚੋਟ. ਸੱਟ. "ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ." (ਸਾਰ ਕੀਬਰ)


ਦੇਖੋ, ਠਣਕਾਰ.