Meanings of Punjabi words starting from ਡ

ਕ੍ਰਿ- ਦ੍ਰਿਢ ਤਿਸ੍ਠਨ. ਜਮਕੇ ਖੜੇ ਹੋਣਾ. ਦ੍ਰਿੜ੍ਹਤਾ ਨਾਲ ਠਹਿਰਨਾ.


ਸੰਗ੍ਯਾ- ਡਾਟ. ਗੱਟਾ. "ਖੋਜ ਕਹੈ ਨਹਿ ਮੁਖ ਵਿਚ ਡੱਟਾ." (ਗੁਪ੍ਰਸੂ)