Meanings of Punjabi words starting from ਢ

ਦੇਖੋ, ਢਰਨਾ। ੨. ਮੁਰਝਾਉਣਾ. ਖ਼ੁਸ਼ਕ ਹੋਣਾ. "ਪਬਣਿ ਕੇਰੇ ਪਤ ਜਿਉ ਢੁਲਿ ਢੁਲਿ ਜੁੰਮਣਹਾਰੁ." (ਸ੍ਰੀ ਮਃ ੧)


ਸੰਗ੍ਯਾ- ਢਲਵਾਂ ਅਸਥਾਨ. ਨਿਵਾਣ. ਨਸ਼ੇਬ.


ਵਿ- ਪਘਰੀਹੋਈ ਧਾਤੁ ਤੋਂ ਸੰਚੇ ਵਿੱਚ ਬਣਿਆ ਹੋਇਆ। ੨. ਝੁਕਵਾਂ.