Meanings of Punjabi words starting from ਮ

ਮਸ੍ਤ ਦਾ ਬਹੁਵਚਨ. ਮਸਤਾਨੇ.


ਦੇਖੋ, ਮਸਤਕ ੫.


ਫ਼ਾ. [مستی] ਮਸ੍ਤੀ, ਸੰਗ੍ਯਾ- ਨਸ਼ਾ. ਨਸ਼ੇ ਦਾ ਅਸਰ। ੨. ਪ੍ਰੇਮ ਦੀ ਖ਼ੁਮਾਰੀ। ੩. ਆਸ਼ਕੀ। ੪. ਕਾਮ ਦਾ ਉਨਮਾਦ.


ਅ਼. [مستوُرات] ਮਸਤੂਰਹ (ਪਰਦਾ ਨਸ਼ੀਨ) ਦਾ ਬਹੁਵਚਨ. ਔਰਤਾਂ.


ਪੁਰਤ. [مستوُل] ਸੰਗ੍ਯਾ- ਜਹਾਜ ਦਾ ਥੰਮ੍ਹ, ਜਿਸ ਨਾਲ ਬਾਦਬਾਨ ਬੰਨ੍ਹੀਦਾ ਹੈ. Mast.


ਖ਼ੁਦਾ ਦੇ ਬਚਨ ਤੇ ਮਸ੍ਤ. ਦੇਖੋ, ਅਲਸ੍ਤ.