nan
ਫ਼ਾ. [بدہضمی] ਬਦਹਜਮੀ. ਸੰਗ੍ਯਾ- ਅਜੀਰਣ. ਅਪਚ. "ਅਰਧ ਨਿਸਾ ਬਦਹਾਜਮਾ ਹੈਜਾ ਹ੍ਵੈਆਵਾ." (ਗੁਪ੍ਰਸੂ) ਦੇਖੋ, ਅਜੀਰਣ.
ਦੇਖੋ, ਬਦਣਾ.
ਵਿ- ਕੁਕਰਮੀ. ਬੁਰੇ ਕੰਮ ਕਰਨ ਵਾਲਾ। ੨. ਵਿਭਚਾਰੀ। ੩. ਵਿਭਚਾਰਿਣੀ.