Meanings of Punjabi words starting from ਰ

ਸੰ. रास्. ਧਾ- ਸ਼ਬਦ ਕਰਨਾ, ਵਿਲਾਪ ਕਰਨਾ। ੨. ਸੰਗ੍ਯਾ- ਸ਼ਬਦ. ਧ੍ਵਨਿ. ਕੋਲਾਹਲ। ੩. ਖੇਲ. ਕ੍ਰੀੜਾ। ੪. ਗੋਪੀਆਂ ਨਾਲ ਕ੍ਰਿਸਨ ਜੀ ਦੀ ਖੇਲ ਵਿਲਾਸ ਦਾ ਨਾਟਕ¹। ੫. ਸੰ. ਰਸ਼ਿਮ੍‍. ਡੋਰ. ਵਾਗ। ੬. ਫ਼ਾ. [راس] ਮਾਰਗ. ਸੜਕ। ੭. ਫ਼ਾ. [راش] ਗਾਹੇਹੋਏ ਅੰਨ ਦੀ ਧੜ। ੮. ਦੇਖੋ, ਰਾਸਿ. ੯. ਦੇਖੋ, ਰਾਸ੍ਤ.

ਸੰ. ਸੰਗ੍ਯਾ- ਦੇਸ਼. ਮੁਲਕ। ੨. ਰਾਜ੍ਯ. ਰਿਆਸਤ। ੩. ਮਹਾਰਾਸ੍ਟ੍ਰ ਦਾ ਸੰਖੇਪ.