nan
ਸੰ. जलम्भ ਜਲੰਭ. ਜਲ ਨਾਲ ਅੰਭ (ਭਰਿਆ ਹੋਇਆ) ਤਾਲ. ਜਲਪੂਰਤਿ ਤਲਾਉ. "ਜਿਉ ਜਲਅੰਭ ਊਪਰਿ ਕਲਮ ਕਿਨਾਰੇ." (ਆਸਾ ਮਃ ੧)
ਜਲਦਾ ਹੈ. ਦਗਧ ਹੁੰਦਾ ਹੈ। ੨. ਦੇਖੋ, ਜਲੀਈਂ.
nan
ਅ਼. [جلسہ] ਸੰਗ੍ਯਾ- ਸਭਾ. ਦੀਵਾਨ। ੨. ਉਤਸਵ ਮਨਾਉਣ ਲਈ ਲੋਕਾਂ ਦਾ ਇਕੱਠ.
ਸੰ. जलशायिन ਸੰਗ੍ਯਾ- ਵਿਸਨੁ, ਜੋ ਜਲ ਵਿੱਚ ਸੌਂਦਾ ਹੈ. ਨਾਰਾਯਣ.
ਜਲਪਤਿ. ਵਰੁਣ.
ਜਲੇਗਾ. ਦਗਧ ਹੋਊ। ੨. ਸ਼ਸਤ੍ਰਨਾਮਮਾਲਾ ਵਿੱਚ ਅਞਾਣ ਲਿਖਾਰੀ ਨੇ ਜਲੀਸ਼ (ਵਰੁਣ) ਦੀ ਥਾਂ ਜਲਸਿ ਸ਼ਬਦ ਲਿਖਿਆ ਹੈ. ਦੇਖੋ, ਅੰਗ ੯੬੨। ੩. ਦੇਖੋ, ਜਲਸੀ.
ਜਲੇਗਾ. ਦਗਧ ਹੋਊ.
nan
ਸੰਗ੍ਯਾ- ਜਲਧਰ. ਮੇਘ. ਬੱਦਲ। ੨. ਜਲਹਾਰ. ਜਲ ਲੈ ਜਾਣ ਵਾਲਾ. ਦੇਖੋ, ਜਲਹਰੁ.
ਦੇਖੋ, ਘਨਾਕ੍ਸ਼੍ਰੀ ਦਾ ਰੂਪ (ਸ) ੨. ਪਾਣੀ ਢੋਣ ਦੀ ਕ੍ਰਿਯਾ.