Meanings of Punjabi words starting from ਕ

ਸੰ. ਕੁਰ੍‍ਵਰ ਵਿ- ਚਿਤਕਬ਼ਰਾ. ਡੱਬ ਖੜੱਬਾ। ੨. ਸੰ ਕਬੁਰ. ਸੰਗ੍ਯਾ- ਸੋਨਾ. ਸੁਵਰਣ. "ਜਿਉ ਕੰਚਨ ਕੋਠਾਰੀ ਚੜਿਓ ਕਬਰੋ ਹੋਤ ਫਿਰੋ." (ਸਾਰ ਮਃ ੫) ਜਿਵੇਂ ਕਾਂਚਨ (ਸੋਨੇ) ਦਾ ਭੂਖਣ ਕੁਠਾਲੀ ਵਿੱਚ ਪੈ ਕੇ ਜਲ ਆਕਾਰ ਅਤੇ ਕੁਠਾਲੀ ਦੇ ਆਕਾਰ ਦਾ ਬਣ ਜਾਂਦਾ ਹੈ, ਪਰ ਫੇਰ ਆਪਣੀ ਸ਼ਕਲ ਹੀ ਧਾਰ ਲੈਂਦਾ ਹੈ, ਅੰਤ ਨੂੰ ਕੁਰ੍‍ਬਰ (ਸੋਨਾ) ਹੀ ਹੈ.


ਅ਼. [قبل] ਕ੍ਰਿ. ਵਿ- ਪਹਿਲਾਂ. ਅੱਗੋਂ.


ਦੇਖੋ, ਕਬਿਲਾਸ.