nan
ਦੇਖੋ, ਰਹਜ਼ਨ.
nan
nan
ਕ੍ਰਿ- ਜ਼ਮੀਨ ਪੁਰ ਹਲ ਨਾਲ ਲੀਕ ਕੱਢਣੀ. ਵਾਹੁਣਾ. "ਸਹਜੇ ਖੇਤੀ ਰਾਹੀਐ. ਸਚੁਨਾਮੁ ਬੀਜੁ ਪਾਇ." (ਸ੍ਰੀ ਮਃ ੩) ੨. ਭਾਵ- ਬੀਜਣਾ. "ਇਬ ਕੇ ਰਾਹੇ ਜੰਮਨਿ ਨਾਹੀ." (ਵਡ ਅਲਾਹਣੀ ਮਃ ੧) ੩. ਚੱਕੀ ਦੇ ਪੁੜ ਨੂੰ ਲੋਹੇ ਦੇ ਸ਼ਾਸਤ੍ਰ ਨਾਲ ਖਰ੍ਹਵਾ ਕਰਨਾ, ਤਾਕਿ ਦਾਣਿਆਂ ਨੂੰ ਚੰਗੀ ਤਰਾਂ ਪੀਹ ਸਕੇ.
nan
ਅ਼. [رحت] ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ.
nan
nan
ਫ਼ਾ. [راہداری] ਸੰਗ੍ਯਾ- ਰਸਤੇ ਜਾਣ ਦਾ ਹੁਕਮਨਾਮਾ (ਆਗ੍ਯਾਪਤ੍ਰ). ੨. ਸੜਕ ਦਾ ਮਹਿਸੂਲ.