Meanings of Punjabi words starting from ਧ

ਸੰਗ੍ਯਾ- ਧੋਣ ਦੀ ਕ੍ਰਿਯਾ. ਦੇਖੋ, ਧਾਵ ਅਤੇ ਧਾਵਨ. "ਦੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ." (ਵਾਰ ਮਾਝ ਮਃ ੧)


ਵਿ- ਧੋਣ ਯੋਗ੍ਯ। ੨. ਧੋਵਨ ਕਰਾਹਾ. "ਮੈਲ ਪਾਪ ਧੋਵਾਹਾ." (ਜੈਤ ਮਃ ੪)


ਧੋਂਦਾ ਹੋਇਆ। ੨. ਸੰਗ੍ਯਾ- ਧੋਣ. ਉਹ ਜਲ, ਜਿਸ ਵਿੱਚ ਧੋਤਾ ਗਿਆ ਹੈ. "ਪੈਰ ਧੋਵੰਦੋ ਪੀਵਸਾਂ." (ਵਾਰ ਮਾਰੂ ੨. ਮਃ ੫)