Meanings of Punjabi words starting from ਗ

ਦੇਖੋ, ਗਹਣਾ.


ਦੇਖੋ, ਗਹਬਰ.


ਸੰਗ੍ਯਾ- ਗਹਨ। ੨. ਸੰਘੱਟ. ਸਮੁਦਾਯ. ਭੀੜ.


ਬਹੁਤ ਭੀੜ. ਦੇਖੋ, ਗਹਿਮ ੨.। ੨. ਵਡੀ ਰੌਨਕ.


ਦੇਖੋ, ਗਹਰ। ੨. ਦੇਖੋ, ਗਹਬਰ. "ਸੀਤਲ ਛਾਇਆ ਗਹਿਰ ਫਲ." (ਸ. ਕਬੀਰ)