ਕ੍ਰਿ- ਖਿੜਨਾ. ਪ੍ਰਫੁੱਲਿਤ ਹੋਣਾ। ੨. ਸੰਗ੍ਯਾ- ਤਿੱਖੀ ਨੋਕ ਦਾ ਇੱਕ ਜਿਮੀਦਾਰਾ ਸੰਦ, ਜਿਸ ਨਾਲ ਗੋਡੀ ਕਰੀਦੀ ਹੈ. ਇਹ ਖਾਸ ਕਰਕੇ ਪਹਾੜ ਵਿੱਚ ਵਰਤੀਦਾ ਹੈ। ੩. ਦੇਖੋ, ਖੇਲਨਾ.
nan
nan
ਅ਼. [خلوت] ਖ਼ਲਵਤ. ਸੰਗ੍ਯਾ- ਏਕਾਂਤ. ਤਨਹਾਈ. ਇਕੱਲ.
ਵਿ- ਖਿਲਾਰੀ. ਖੇਡਣ ਵਾਲਾ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)
ਵਿ- ਖਿੜਿਆ. ਵਿਕਸਿਤ. ਪ੍ਰਫੁੱਲਿਤ। ੨. ਖੇਲਿਆ. ਖੇਡਿਆ. "ਹਰਿ ਖੇਲ ਸਭਿ ਖਿਲਾ." (ਵਾਰ ਗਉ ੧. ਮਃ ੪)