Meanings of Punjabi words starting from ਬ

ਦੇਖੋ, ਬਦਲ.


ਸੰਗ੍ਯਾ- ਬਦਲਣ ਦਾ ਭਾਵ. ਦੇਖੋ, ਬਦਲ.


ਦੇਖੋ, ਬਦਲਾਉ ਅਤੇ ਬਦਲ. "ਹੋਵੈ ਮਤਿ ਬਦਲਾਹੁ." (ਮਃ ੩. ਵਾਰ ਸੋਰ) ੨. ਬੁਰਾ ਲਾਭ. ਖੋਟਾ ਨਫਾ.