ਕ੍ਰਿ- ਖੇਲਾਨਾ. ਖਿਡਾਉਣਾ। ੨. ਖਵਾਉਣਾ. ਛਕਾਉਣਾ.
ਵਿ- ਖੇਲਨੇ ਵਾਲਾ. ਖਿਲਾਰੀ. "ਬੀਰ ਚਾਲਾਕ ਖੱਗੰ ਖਿਲਾਣੰ." (ਵਿਚਿਤ੍ਰ)
nan
ਕ੍ਰਿ- ਵਿਖੇਰਣਾ. ਖਿੰਡਾਉਣਾ। ੨. ਫੈਲਾਉਣਾ.
ਦੇਖੋ, ਖੇਲਾਰੀ.
ਵਿ- ਖੇਡਾਉਣ ਵਾਲਾ. ਖੇਲ ਕਰਾਉਣ ਵਾਲਾ. ਖੇਲਾਨੇ ਵਾਲਾ.