ਫ਼ਾ. [کمانگر] ਕਮਾਨਗਰ. ਕਮਾਨ (ਧਨੁਖ) ਬਣਾਉਣ ਵਾਲਾ.
nan
ਤੁ. [قمچی] ਸੰਗ੍ਯਾ- ਪਤਲੀ ਛਟੀ.
ਫ਼ਾ. [کمذات] ਕਮਜਾਤ. ਵਿ- ਨੀਚ. ਕਮੀਨਾ. "ਖਸਮ ਵਿਸਾਰਹਿ ਤੇ ਕਮਜਾਤਿ." (ਸੋਦਰੁ)
ਫ਼ਾ. [کمزور] ਵਿ- ਨਿਰਬਲ.
ਸੰਗ੍ਯਾ- ਕੱਛੂ। ੨. ਸੇਹ. ਸ਼ੱਲਕੀ। ੩. ਬਾਂਸ.