Meanings of Punjabi words starting from ਖ

ਸੰਗ੍ਯਾ- ਖੰਘਰ. ਆਵੇ ਦੀ ਆਂਚ ਨਾਲ ਬਹੁਤ ਇੱਟਾਂ ਦਾ ਪਘਰਕੇ ਬਣਿਆ ਹੋਇਆ ਪੱਥਰ ਦੇ ਆਕਾਰ ਦਾ ਭਿੱਟਾ.


ਸੰਗ੍ਯਾ- ਖੈਂਚ. ਕਸ਼ਿਸ਼. "ਸੂਤ ਖਿੰਚੈ ਏਕੰਕਾਰੀ." (ਗੂਜ ਅਃ ਮਃ ੪)


ਸੰਗ੍ਯਾ- ਖੈਂਚਤਾਨ. ਕਸ਼ਮਕਸ਼ੀ। ੨. ਪ੍ਰਬਲ ਖਿੱਚ. "ਐਸੀ ਮਾਧੋ ਖਿੰਚਤਨੀ." (ਬਿਲਾ ਮਃ ੫)


ਦੇਖੋ, ਖਿੰਚ। ੨. ਖਿੱਚਕੇ।


ਸੰਗ੍ਯਾ- ਖੈਂਚਤਾਨ. ਕਸ਼ਮਕਸ਼. ਹਠ ਦੀ ਖਿੱਚ.


ਖੈਂਚਤਾਨ ਮੇ. ਕਸ਼ਮਕਸ਼ ਨਾਲ. "ਖਿੰਚੋਤਾਣਿ ਵਿਗੁਚੀਐ." (ਸੂਹੀ ਅਃ ਮਃ ੧)


ਸੰਗ੍ਯਾ- ਖੈਂਚ. ਕਸਾਉ। ੨. ਉਹ ਰੱਸੀ ਅਥਵਾ ਬੱਧਰੀ, ਜਿਸ ਨਾਲ ਖਿੱਚ ਪਾਈ ਜਾਵੇ। ੩. ਹਠ ਦੀ ਖਿੱਚ.


ਕ੍ਰਿ- ਖੈਂਚਨਾ. "ਗਰੀਬਾਂ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਗਰੀਬਾਂ ਉੱਪਰ ਮਰਦਊ ਦਿਖਾਉਣ ਲਈ ਦਾੜ੍ਹੀ ਪੁਰ ਹੱਥ ਫੇਰਦਾ ਹੈ.