Meanings of Punjabi words starting from ਨ

ਫ਼ਾ. [ناکدخُدا] ਜੋ ਨਹੀਂ ਕਦਖ਼ੁਦਾ (ਵਿਆਹਿਆ). ਕੁਆਰਾ. ਕੁਆਰੀ.


ਸੰਗ੍ਯਾ- ਨਾਕ (ਸ੍ਵਰਗ) ਦੀ ਨਟਣੀ, ਅਪਸਰਾ.


ਆਕਾਸ਼ਗੰਗਾ. ਮੰਦਾਕਿਨੀ.


ਇੰਦ੍ਰ. ਦੇਖੋ, ਨਾਕਪਤਿ.


ਸੰਗ੍ਯਾ- ਨਾਕ (ਸ੍ਵਰਗ) ਦਾ ਪਤਿ ਇੰਦ੍ਰ. ਨਾਕੇਸ਼੍ਵਰ.


ਸੰਗ੍ਯਾ- ਨੱਕਾ. ਪਹਾੜ ਦਾ ਦਰਾ. ਤੰਗ ਘਾਟੀ.