Meanings of Punjabi words starting from ਬ

ਕਥਨ ਕਰਦਾ ਹੈ। ੨. ਮੰਨਦਾ ਹੈ. ਗਿਣਦਾ ਹੈ. ਦੇਖੋ, ਬਦਣਾ. "ਕਿਸੈ ਨ ਬਦੈ, ਆਪਿ ਅਹੰਕਾਰੀ." (ਸੁਖਮਨੀ)


ਦੇਖੋ, ਅਘਅੰਤਕ ਅਤੇ ਵਦ੍‌ ਧਾ.


ਕ੍ਰਿ. ਵਿ- ਜ਼ਬਰਦਸਤੀ ਨਾਲ, ਮੱਲੋਜੋਰੀ। ੨. ਬਹਿਸਾ ਬਹਿਸੀ ਕਰਕੇ.


ਅ਼. [بدوی] ਬਦਵੀ. ਸੰਗ੍ਯਾ- ਬੱਦੂ. ਅ਼ਰਥ ਦੀ ਇੱਕ ਜੰਗਲੀ ਜਾਤਿ, ਜੋ ਭੀਲਾਂ ਜੇਹੀ ਲੁਟੇਰੀ ਹੈ.


ਫ਼ਾ. [بدوَلت] ਕ੍ਰਿ. ਵਿ- ਆਸਰੇ. ਕਰਕੇ. ਦ੍ਵਾਰਾ। ੨. ਕਾਰਣ ਤੋਂ. ਸਬਬ ਨਾਲ.


ਦੇਖੋ, ਬਦਰ ੧. "ਕਰ ਪਰ ਬਦ੍ਰ ਹ੍ਰਿਦੈ ਅਸ ਗ੍ਯਾਨਾ." (ਨਾਪ੍ਰ)


ਦੇਖੋ, ਬਦਰਿ.


ਦੇਖੋ, ਬਦਰਿਕਾਸ਼੍ਰਮ.